Friday, May 3, 2024
Home India

India

ਵਿਦੇਸ਼ਾਂ ‘ਚ ਰਹਿਣ ਦਾ ਸੁਪਨਾ ਮੁਫਤ ‘ਚ ਹੋਵੇਗਾ ਪੂਰਾ, 6 ਦੇਸ਼ਾਂ ‘ਚ ਰਹਿਣ ਦੇ ਮਿਲਦੇ ਹਨ ਲੱਖਾਂ ਰੁਪਏ

ਸਵਿਟਜ਼ਰਲੈਂਡ ਦਾ ਖ਼ੂਬਸੂਰਤ ਸ਼ਹਿਰ ਅਲਬਿਨੇਨ ਲੋਕਾਂ ਨੂੰ ਇੱਥੇ ਵਸਣ ਲਈ ਬੁਲਾ ਰਿਹਾ ਹੈ। ਇਸ ਸ਼ਹਿਰ ਦੀ ਆਬਾਦੀ ਵਧਾਉਣ ਲਈ ਐਲਬਿਨ ਵੀ ਲੋਕਾਂ ਨੂੰ...

ਦੇਸ਼ ਭਰ ਦੇ ਲੱਖਾਂ ਸਿੱਖਾਂ ਲਈ ਵੱਡੀ ਖ਼ੁਸ਼ਖ਼ਬਰੀ

ਨਵੀਂ ਦਿੱਲੀ: ਦੇਸ਼ ਭਰ ਦੇ ਲੱਖਾਂ ਸਿੱਖਾਂ ਲਈ ਵੱਡੀ ਖ਼ਬਰ ਹੈ। ਰੇਲ ਮੰਤਰਾਲਾ ਜਲਦ ਹੀ ਸਿੱਖ ਧਰਮ ਦੇ ਮਹੱਤਵਪੂਰਨ ਸਥਾਨਾਂ ਨੂੰ ਜੋੜਨ ਵਾਲੀ ਗੁਰੂ...

ਆਮਿਰ ਖ਼ੁਦ ‘ਲਾਲ ਸਿੰਘ ਚੱਢਾ’ ਖਿਲਾਫ਼ ਮਾਹੌਲ ਬਣਾ ਰਹੇ, ਕੰਗਨਾ ਰਣੌਤ ਨੇ ਕਿਹਾ – ‘ਉਹ ਹੈ ਮਾਸਟਰ ਮਾਈਂਡ’

ਬਾਲੀਵੁੱਡ ਡੈਸਕ- ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ...

‘Koi. Mil Gaya’ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਹੋਇਆ ਦਿਹਾਂਤ, ਇਸ ਬਿਮਾਰੀ ਤੋਂ ਸੀ ਪੀੜਤ: ਰਿਪੋਰਟ

Mithilesh Chaturvedi Passes Away: ਹਿੰਦੀ ਫਿਲਮਾਂ ਦੇ ਅਭਿਨੇਤਾ ਮਿਥਿਲੇਸ਼ ਚਤੁਰਵੇਦੀ (Mithilesh Chaturvedi) ਦਾ ਬੀਤੀ ਸ਼ਾਮ 3 ਅਗਸਤ ਨੂੰ ਦਿਹਾਂਤ ਹੋ ਗਿਆ। ਅਭਿਨੇਤਾ ਨੇ ਕਥਿਤ...

ਮਾਨ ਸਰਕਾਰ ਜਲਦ ਲਿਆਵੇਗੀ ਨਵੀਂ NRI ਨੀਤੀ,ਪਰਵਾਸੀਆਂ ਪੰਜਾਬੀਆਂ ਦੇ ਮਸਲੇ ਜਲਦ ਨਿਬੇੜਣ ਲਈ NRI ਲੋਕ ਅਦਾਲਤਾਂ ਹੋਣਗੀਆਂ ਸਥਾਪਤ

ਚੰਡੀਗੜ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਸਮੱਸਿਆਵਾਂ ਦੇ ਜਲਦ ਹੱਲ ਲਈ ਨਵੀਂ ਐਨ.ਆਰ.ਆਈ ਨੀਤੀ ਜਲਦ...

ਅਗਸਤ ਮਹੀਨੇ ‘ਚ 18 ਦਿਨ ਬੈਂਕ ਰਹਿਣਗੇ ਬੰਦ, ਜਾਣੋ ਕਦੋਂ ਛੁੱਟੀਆਂ ‘ਤੇ

ਅਗਸਤ ਦਾ ਮਹੀਨਾ ਭਲਕੇ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮਹੀਨੇ ਬੈਂਕਾਂ 'ਚ 18 ਦਿਨਾਂ ਦੀ ਛੁੱਟੀ ਹੋਣ ਵਾਲੀ ਹੈ। ਹਾਲਾਂਕਿ, ਵੱਖ-ਵੱਖ ਰਾਜਾਂ...

ਅੱਜ ਤੋਂ ਖੁੱਲ੍ਹਿਆ ਗ੍ਰੀਨਫੀਲਡ ਹਾਈਵੇਅ, 1 ਅਗਸਤ ਤੋਂ ਪੁਲਿਸ ਟੋਲ ਵਸੂਲੀ

ਹਰਿਆਣਾ: ਹਰਿਆਣਾ (Haryana) ਨੂੰ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ 30 ਜੁਲਾਈ ਤੋਂ ਇੱਕ ਹੋਰ ਛੇ ਮਾਰਗੀ ਗ੍ਰੀਨਫੀਲਡ ਹਾਈਵੇ (Greenfield highway) ਮਿਲੇਗਾ। ਇਸ ਹਾਈਵੇਅ 'ਤੇ 30...

ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ: ਡਾ. ਵਿਵੇਕ ਬਿੰਦਰਾ ਨੂੰ ਭੇਜਿਆ ਕਾਨੂੰਨੀ ਨੋਟਿਸ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਵਿਵੇਕ ਬਿੰਦਰਾ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ...

ਅਮਿਤ ਸ਼ਾਹ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਅਤੇ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਕਾਨਫ਼ਰੰਸ

ਚੰਡੀਗੜ੍ਹ, 30 ਜੁਲਾਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ...

Lockdown : ‘ਚ ਕੇਰਲ ਦੇ ਵਿਅਕਤੀ ਨੇ ਖੁਦ ਬਣਾਇਆ ਜਹਾਜ਼, ਹੁਣ ਪਰਿਵਾਰ ਨਾਲ ਯੂਰਪ ਦੀ ਕਰ ਰਿਹਾ ਯਾਤਰਾ

Man Built Plane In Lockdown : ਇਸ ਸਮੇਂ ਹਵਾਬਾਜ਼ੀ ਉਦਯੋਗ ਕੋਵਿਡ-19 ਮਹਾਮਾਰੀ (Covid-19 pandemic) ਦੇ ਮਾੜੇ ਪ੍ਰਭਾਵਾਂ ਤੋਂ ਉਭਰ ਰਿਹਾ ਹੈ। ਇਸ ਦੇ ਨਾਲ...

ਮੋਦੀ ਨੇ ਬਾਲੜੀ ਨੂੰ ਪੁੱਛਿਆ ਸਵਾਲ, 8 ਸਾਲਾ ਬੱਚੀ ਦਾ ਜਵਾਬ ਸੁਣ ਹਾਸਿਆਂ ਦੀ ਗੜਗੜਾਹਟ ‘ਚ ਗੂੰਜਿਆ ਸੰਸਦ

ਨਵੀਂ ਦਿੱਲੀ, 27 ਜੁਲਾਈ (ਏਜੰਸੀ): ਸੰਸਦ 'ਚ ਅੱਠ ਸਾਲ ਦੀ ਬੱਚੀ ਲਈ ਇਹ ਖਾਸ ਦਿਨ ਸੀ ਕਿਉਂਕਿ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਹਾਨੀਕਾਰਕ ਸਮੱਗਰੀ ਨੂੰ ਲੈਕੇ ਸੋਸ਼ਲ ਮੀਡੀਆ ਕੰਪਨੀਆਂ ਨੇ ਲਿਆ ਖਾਸ ਫੈਸਲਾ

ਟਿੱਕਟਾਕ, ਟਵਿੱਟਰ ਅਤੇ ਮੈਟਾ ਸਮੇਤ ਗਲੋਬਲ ਸੋਸ਼ਲ ਮੀਡੀਆ ਕੰਪਨੀਆਂ ਨੇ "ਵਰਲਡ ਫਸਟ" ਚੋਣ ਜ਼ਾਬਤਾ 'ਤੇ ਹਸਤਾਖਰ ਕੀਤੇ ਹਨ, ਜੋ ਉਹਨਾਂ ਨੂੰ ਨਿਊਜ਼ੀਲੈਂਡ ਵਿੱਚ ਹਾਨੀਕਾਰਕ...
- Advertisment -

Most Read

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ

ਗਲੇਡਨੀ ਮਰਿਆ ਹੈ, ਗੋਲਡੀ ਨਹੀਂ: ਅਮਰੀਕੀ ਪੁਲੀਸ ਕੈਲੀਫੋਰਨੀਆ: ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ...

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਪਾਟ, 25 ਮਈ ਤੋਂ ਸੰਗਤਾਂ ਕਰ ਸਕਣਗੀਆਂ ਦਰਸ਼ਨ ਗੁਰਦੁਆਰਾ ਹੇਮਕੁੰਟ ਸਾਹਿਬ:  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬਹੁਤ...

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ ਚੰਡੀਗੜ੍ਹ: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅਲੱਗ-ਅਲੱਗ ਮਾਮਲਿਆਂ...

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ

ਓਂਟਾਰੀਓ ਦੇ ਸਕੂਲਾਂ ’ਚ ਮੋਬਾਈਲ ਫੋਨ ਵਰਤੋਂ ’ਤੇ ਪਾਬੰਦੀ ਵੈਨਕੂਵਰ: ਕੈਨੇਡਾ ਦੀ ਓਂਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ’ਤੇ...