Saturday, May 18, 2024
Home India

India

CBSE Board Exam 2024 : CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਚਿਤਾਵਨੀ, ਪ੍ਰੀਖਿਆ ਨਾਲ ਜੁੜਿਆ ਮਾਮਲਾ, ਜਾਣੋ ਵੇਰਵੇ

ਆਨਲਾਈਨ ਡੈਸਕ, ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਇੱਕ ਨੋਟਿਸ...

ਕੋਚਿੰਗ ਸੈਂਟਰਾਂ ‘ਤੇ ਸ਼ਿਕੰਜਾ ਕੱਸੇਗੀ ਸਰਕਾਰ

ਨਵੀਂ ਦਿੱਲੀ : ਕੇਂਦਰ ਸਰਕਾਰ ਕੋਚਿੰਗ ਸੈਂਟਰਾਂ ਦੀ ਮਨਮਾਨੀ ਨੂੰ ਰੋਕਣ ਲਈ ਲਗਾਤਾਰ ਯਤਨ ਕਰ ਰਹੀ ਹੈ।ਗੁੰਮਰਾਹਕੁੰਨ ਕੋਚਿੰਗ ਇਸ਼ਤਿਹਾਰਾਂ 'ਤੇ ਨਕੇਲ ਕੱਸਣ ਲਈ, ਸਰਕਾਰ...

ਕਿਸਾਨਾਂ ਦੇ ਦਿੱਲੀ ਕੂਚ ਨੂੰ ਮਿਲਿਆ ਰਾਕੇਸ਼ ਟਿਕੈਤ ਦਾ ਸਾਥ, ਬੋਲੇ-‘ਹੁਣ ਵਾਪਿਸ ਨਹੀਂ ਮੁੜ

ਕਿਸਾਨਾਂ ਦੇ ਦਿੱਲੀ ਕੂਚ ਨੂੰ ਰਾਕੇਸ਼ ਟਿਕੈਤ ਦਾ ਸਾਥ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ...

ਇਲੈਕਟੋਰੈਲ ਬਾਂਡ ਤੋਂ ਹੁਣ ਤੱਕ ਕਿਸ ਪਾਰਟੀ ਨੂੰ ਕਿੰਨਾ ਮਿਲਿਆ ਚੰਦਾ? ਸੁਪਰੀਮ ਕੋਰਟ ਨੇ ਸਕੀਮ ‘ਤੇ ਲਗਾਈ ਰੋਕ

ਕੀ ਇਲੈਕਟੋਰਲ ਬਾਂਡ ਲਾਗੂ ਹੋਣ ਨਾਲ ਸਿਆਸੀ ਪਾਰਟੀਆਂ ਦੀ ਫੰਡਿੰਗ ਹੋਰ ਪਾਰਦਰਸ਼ੀ ਹੋ ਗਈ ਹੈ ਜਾਂ ਫਿਰ ਭ੍ਰਿਸ਼ਟਾਚਾਰ ਨੂੰ ਜਾਇਜ਼ ਠਹਿਰਾਉਣ ਦਾ ਕੋਈ ਨਵਾਂ...

ਥ੍ਰੀ-ਵੀਲ੍ਹਰਾਂ ਤੇ ਟੈਂਪੂਆਂ ਦੇ ਡਰਾਈਵਰਾਂ ਲਈ ਨਵਾਂ ਫ਼ਰਮਾਨ, ਖਾਸ ਰੰਗ ਦੀਆਂ ਵਰਦੀਆਂ ਪਾਉਣ ਦੇ ਹੁਕਮ

ਥ੍ਰੀ-ਵੀਲ੍ਹਰਾਂ ਤੇ ਟੈਂਪੂਆਂ ਦੇ ਡਰਾਈਵਰਾਂ ਲਈ ਨਵਾਂ ਫ਼ਰਮਾਨ, ਖਾਸ ਰੰਗ ਦੀਆਂ ਵਰਦੀਆਂ ਪਾਉਣ ਦੇ ਹੁਕਮ ਚੰਡੀਗੜ੍ਹ, 13 ਫਰਵਰੀ 2024- ਪੰਜਾਬ ਦੇ ਏਡੀਜੀਪੀ ਟ੍ਰੈਫਿਕ ਦੇ...

Kisan Andolan: ਸੀਜਫਾਇਰ ਤੋਂ ਬਾਅਦ ਸ਼ੰਭੂ ਤੇ ਖਨੌਰੀ ‘ਚ ਮੁੜ ਕਿਸਾਨਾਂ ਤੇ ਪੁਲਿਸ ਦੀ ਹਲਚਲ ਵਧੀ, ਅੱਧੀ ਰਾਤ ਵੀ ਚੱਲਦੇ ਰਹੇ ਗੋਲੇ

Kisan Andolan: ਦਿੱਲੀ ਮਾਰਚ ਲਈ ਨਿੱਤਰੀਆਂ ਕਿਸਾਨ ਜਥੇਬੰਦੀਆਂ ਦਾ ਹਰਿਆਣਾ ਦੀਆਂ ਸਰਹੱਦਾਂ 'ਤੇ ਅੱਜ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਸਵੇਰੇ...

13 ਫਰਵਰੀ ਤੋਂ 25000 ਅਗਨੀਵੀਰ ਲਈ ਭਰਤੀ, ਇਸ ਵਾਰ ਫੌਜ ਨੇ ਕੀਤੇ ਇਹ ਵੱਡੇ ਬਦਲਾਅ

Agniveer Bharti 2024 : ਅਗਨੀਪਥ ਸਕੀਮ ਤਹਿਤ ਭਾਰਤੀ ਫੌਜ ਵਿੱਚ 25 ਹਜ਼ਾਰ ਅਗਨੀਵੀਰਾਂ ਦੀ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ 8 ਜਨਵਰੀ ਤੋਂ ਸ਼ੁਰੂ ਹੋਣੀ...

Modi Government ਦੇਵੇਗੀ 1 ਲੱਖ ਤੋਂ ਵੱਧ ਨਵੀਆਂ ਨੌਕਰੀਆਂ… 75,000 ਲੋਕਾਂ ਨੂੰ ਮਿਲੇਗਾ ਰੁਜ਼ਗਾਰ…ਤੁਸੀਂ ਵੀ ਲੈ ਸਕਦੇ ਹੋ ਲਾਭ

Pradhan Mantri Matsya Kisan Samridhi Sah-Yojana: ਮੋਦੀ ਕੈਬਨਿਟ (modi cabinet) ਨੇ ਮੱਛੀ ਪਾਲਣ (Fisheries) ਦੇ ਖੇਤਰ ਵਿੱਚ ਰੁਜ਼ਗਾਰ ਅਤੇ ਨੌਕਰੀਆਂ (employment and jobs) ਲਈ...

ਭਾਰਤ ਮਗਰੋਂ ਹੁਣ ਯੂਰੋਪ ‘ਚ ਕਿਉਂ ਛਿੜਿਆ ਕਿਸਾਨ ਅੰਦੋਲਨ? ਕੀ ਹਨ ਕਿਸਾਨਾਂ ਦੀਆਂ ਮੰਗਾਂ? ਇਥੇ ਜਾਣੋ

Farmers' Protest in EU: ਯੂਰਪ-ਵਿਆਪੀ ਅੰਦੋਲਨ ਦੇ ਹਿੱਸੇ ਵਜੋਂ ਲਗਭਗ ਇੱਕ ਹਜ਼ਾਰ ਕਿਸਾਨ ਆਪਣੇ ਉੱਤੇ ਥੋਪੇ ਗਏ ਕੰਮਕਾਜ ਦੀਆਂ ਸਥਿਤੀਆਂ ਦਾ ਵਿਰੋਧ ਕਰਨ ਲਈ...

ICICI ਬੈਂਕ-ਵੀਡੀਓਕੌਨ ਲੋਨ ਮਾਮਲੇ ਵਿੱਚ ਚੰਦਾ ਕੋਚਰ ਤੇ ਉਨ੍ਹਾਂ ਦੇ ਪਤੀ ਦੀ ਗ੍ਰਿਫਤਾਰੀ ਗੈਰ-ਕਾਨੂੰਨੀ- ਬੰਬੇ ਹਾਈ ਕੋਰਟ

Chanda Kochhar: ਬੰਬੇ ਹਾਈ ਕੋਰਟ (Bombay high court) ਨੇ ਮੰਗਲਵਾਰ ਨੂੰ ਸੀਬੀਆਈ (CBI) ਵੱਲੋਂ ਆਈਸੀਆਈਸੀਆਈ ਬੈਂਕ (ICICI Bank) ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ...

ਇਰਾਨ ਭਾਰਤੀਆਂ ਨੂੰ ਦੇ ਰਿਹੈ ਵੀਜ਼ਾ ਫ੍ਰੀ ਐਂਟਰੀ, ਸਿਰਫ਼ ਇਹ ਸ਼ਰਤ ਮੰਨਣੀ ਹੈ ਜ਼ਰੂਰੀ!

IRNA Visa Free Service Started : ਇਸਲਾਮਿਕ ਦੇਸ਼ ਈਰਾਨ (Islamic country Iran) ਨੇ ਐਤਵਾਰ 4 ਫਰਵਰੀ ਤੋਂ ਭਾਰਤੀ ਸੈਲਾਨੀਆਂ ਲਈ ਵੀਜ਼ਾ ਫਰੀ ਐਂਟਰੀ (visa...

PhD ਕਰਨ ਲਈ ਲੈਣਾ ਚਾਹੁੰਦੇ ਹੋ ਐਜੂਕੇਸ਼ਨ ਲੋਨ? ਜਾਣੋ ਇਸ ਦਾ ਸਟੇਪ ਬਾਏ ਸਟੇਪ ਪ੍ਰੋਸੈਸ

Education Loan for PhD: ਡਾਕਟਰ ਆਫ਼ ਫ਼ਿਲਾਸਫ਼ੀ (Doctor of Philosophy (PhD) ਦੀ ਡਿਗਰੀ ਲਈ ਪੜ੍ਹਾਈ ਸ਼ੁਰੂ ਕਰਨਾ ਕਿਸੇ ਵੀ ਵਿਦਿਆਰਥੀ ਦੀ ਅਕਾਦਮਿਕ ਯਾਤਰਾ ਦੇ...
- Advertisment -

Most Read

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...