Monday, May 20, 2024
Home Business

Business

Gold Silver Price Today: ਸੋਨੇ ਦੀਆਂ ਕੀਮਤਾਂ ‘ਚ ਮੁੜ ਤੇਜ਼ੀ, ਜਾਣੋ ਅੱਜ ਬਾਜ਼ਾਰ ‘ਚ ਸੋਨੇ-ਚਾਂਦੀ ਦੇ ਰੇਟ

Gold Silver Price Today: ਬੁੱਧਵਾਰ ਨੂੰ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਸ਼ੁਰੂਆਤੀ ਤੇਜ਼ੀ ਦੇਖੀ ਜਾ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ...

ਸੋਨਾ ਅਤੇ ਚਾਂਦੀ ਖਰੀਦਣ ਦਾ ਵਧੀਆ ਮੌਕਾ, ਕੀਮਤਾਂ ‘ਚ ਆਈ ਜ਼ਬਰਦਸਤ ਗਿਰਾਵਟ

Gold-Silver Price Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹਫਤੇ ਦੀ ਸ਼ੂਰੁਆਤ 'ਚ ਇਨ੍ਹਾਂ ਕੀਮਤਾਂ 'ਚ...

ਕਾਰੋਬਾਰੀ 1 ਮਾਰਚ ਤੋਂ E-Invoice ਵੇਰਵਿਆਂ ਤੋਂ ਬਗ਼ੈਰ E-Way ਬਿਲ ਨਹੀਂ ਬਣਾ ਸਕਣਗੇ

50,000 ਰੁਪਏ ਤੋਂ ਵੱਧ ਦੇ ਮਾਲ ਨੂੰ ਇਕ ਸੂਬੇ ਤੋਂ ਦੂਜੇ ਸੂਬੇ 'ਚ ਲਿਜਾਣ ਲਈ ਈ-ਵੇਅ ਬਿਲ ਤਿਆਰ ਕਰਨਾ ਜ਼ਰੂਰੀ ਹੈ ਨਵੀਂ ਦਿੱਲੀ:...

Credit Cards: ਕ੍ਰੈਡਿਟ ਕਾਰਡ ਖਰਚਿਆਂ ਲਈ ਬਣ ਸਕਦੈ ਸ਼ਾਨਦਾਰ ਸਾਥੀ, ਕਰਨਾ ਪਵੇਗਾ ਇਨਾਮ ਪੁਆਇੰਟ ਤੇ ਕੈਸ਼ਬੈਕ ਨਿਯਮਾਂ ਨਾਲ ਸਬੰਧਤ ਇਹ ਕੰਮ

Credit Cards: ਕ੍ਰੈਡਿਟ ਕਾਰਡ (Credit Card) ਹਰ ਕਿਸੇ ਨੂੰ ਪਸੰਦ ਨਹੀਂ ਆ ਸਕਦਾ, ਕਿਉਂਕਿ ਲੋਕ ਅਕਸਰ ਮੰਨਦੇ ਹਨ ਕਿ ਉਹ ਤੁਹਾਡੇ ਖਰਚੇ ਵਧਾਉਂਦੇ ਹਨ।...

ਇਸ ਬੈਂਕ ਨੇ ਗਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਹੁਣ ਸਸਤੇ ਰੇਟ ‘ਤੇ ਮਿਲੇਗਾ Home Loan

ਪੀਟੀਆਈ, ਨਵੀਂ ਦਿੱਲੀ। ਸਰਕਾਰੀ ਬੈਂਕ ਆਫ ਮਹਾਰਾਸ਼ਟਰ ਨੇ ਨਵੇਂ ਸਾਲ 'ਤੇ ਗਾਹਕਾਂ ਨੂੰ ਤੋਹਫਾ ਦਿੱਤਾ ਹੈ। ਅੱਜ ਬੈਂਕ ਨੇ ਕਿਹਾ ਕਿ ਉਸ ਨੇ ਹੋਮ...

SBI ਸਮੇਤ ਇਨ੍ਹਾਂ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਵਧਾਈਆਂ FD ‘ਤੇ ਵਿਆਜ ਦਰਾਂ; ਜਾਣੋ ਕਿੱਥੇ ਮਿਲੇਗਾ ਜ਼ਿਆਦਾ ਫਾਇਦਾ

ਬਿਜ਼ਨਸ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਸੁਰੱਖਿਅਤ ਨਿਵੇਸ਼ ਲਈ FD ਇਕ ਬਹੁਤ ਵਧੀਆ ਵਿਕਲਪ ਹੈ ਜੋ ਲੋਕ ਬਿਨਾਂ ਜੋਖ਼ਮ ਦੇ ਨਿਵੇਸ਼ ਕਰਨਾ...

ਜੇ ਟਰਾਂਸਪੋਰਟਰਾਂ ਦੀ ਹੜਤਾਲ ਨਾ ਤੋੜੀ ਗਈ ਤਾਂ ਅੱਜ ਪੰਜਾਬ ‘ਚ 45 ਫੀਸਦੀ ਪੰਪ ਹੋ ਜਾਣਗੇ ਡਰਾਈ

ਨਵੇਂ ਕਾਨੂੰਨ ਵਿਰੁੱਧ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਪੰਜਾਬ ਦੇ ਪੈਟਰੋਲ ਪੰਪ ਮਾਲਕ ਅਤੇ ਆਮ ਲੋਕ ਹੋਣਗੇ ਪ੍ਰੇਸ਼ਾਨ ਚੰਡੀਗੜ੍ਹ, 2 ਜਨਵਰੀ 2024 - ਪੰਜਾਬ ਦੇ...

Gold Price: ਨਵੇਂ ਸਾਲ ‘ਚ 70,000 ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ ਸੋਨਾ

Gold Price : ਨਵੇਂ ਸਾਲ 2024 'ਚ ਵੀ ਸੋਨੇ ਦੀ ਚਮਕ ਜਾਰੀ ਰਹੇਗੀ। ਅਗਲੇ ਇਕ ਸਾਲ ਦੌਰਾਨ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ...

Small Savings Scheme : ਇਨ੍ਹਾਂ ਛੋਟੀਆਂ ਬਚਤ ਸਕੀਮਾਂ ‘ਚ ਹੁਣ ਮਿਲੇਗਾ ਜ਼ਿਆਦਾ ਵਿਆਜ, ਸਰਕਾਰ ਨੇ ਕੀਤਾ ਨਵੇਂ ਸਾਲ ਦਾ ਤੋਹਫ਼ਾ

Small Savings Scheme Interest Rate: ਨਵੇਂ ਸਾਲ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਸਕੀਮਾਂ 'ਚ ਪੈਸਾ ਲਗਾਉਣ ਵਾਲੇ ਆਮ ਨਿਵੇਸ਼ਕਾਂ ਨੂੰ ਵੱਡਾ ਤੋਹਫਾ...

ਤੁਹਾਨੂੰ ਕਿਸੇ ਨਹੀਂ ਦੱਸਿਆ ਹੋਵੇਗਾ Amazon ਤੋਂ ਸ਼ਾਪਿੰਗ ਦਾ ਇਹ ਟ੍ਰਿਕ, 70 ਫੀਸ ਛੋਟ.

Amazon ਭਾਰਤ ਵਿੱਚ ਸਭ ਤੋਂ ਪ੍ਰਸਿੱਧ ਈ-ਕਾਮਰਸ ਪਲੇਟਫਾਰਮਾਂ ਵਿੱਚੋਂ ਇੱਕ ਹੈ। ਇਸ ਨਾਲ ਹਰ ਰੋਜ਼ ਹਜ਼ਾਰਾਂ ਲੋਕ ਖਰੀਦਦਾਰੀ ਕਰਦੇ ਹਨ। ਈ-ਕਾਮਰਸ ਪਲੇਟਫਾਰਮਾਂ ਤੋਂ ਖਰੀਦਦਾਰੀ...

Realme Christmas Sale: Realme ਦੀ ਕ੍ਰਿਸਮਸ ਸੇਲ ਸ਼ੁਰੂ, 5G ਸਮਾਰਟਫੋਨ ‘ਤੇ ਪਾਓ ਬੰਪਰ ਛੋਟ

Realme Christmas Sale: ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਜ਼ਰੂਰਤ ਮਹਿਸੂਸ ਕਰਦੇ ਹੋ, ਤਾਂ ਤੁਸੀਂ Realme ਦੇ 5G ਸਮਾਰਟਫੋਨ 'ਤੇ ਵਿਚਾਰ ਕਰ ਸਕਦੇ ਹੋ।...

ਆਮ ਚੋਣਾਂ ਤੋਂ ਪਹਿਲਾਂ ਮੰਦੀ ਪਈ ਨਿਵੇਸ਼ ਦੀ ਪ੍ਰਕਿਰਿਆ, ਠੰਢੇ ਬਸਤੇ ‘ਚ ਇਨ੍ਹਾਂ ਵੱਡੀਆਂ ਕੰਪਨੀਆਂ ਦੀਆਂ ਨਿੱਜੀਕਰਨ ਦੀਆਂ ਯੋਜਨਾਵਾਂ

ਪੀਟੀਆਈ, ਨਵੀਂ ਦਿੱਲੀ : ਕੁਝ ਚੋਣਵੇਂ ਘਰਾਣਿਆਂ ਨੂੰ ਸਰਕਾਰੀ ਕੰਪਨੀਆਂ ਦੀ ਹਿੱਸੇਦਾਰ ਵੇਚਣ ਦੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦੌਰਾਨ ਕੇਂਦਰ ਨੇ ਆਪਣੀ ਨਿੱਜੀਕਰਨ ਦੀ...
- Advertisment -

Most Read

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...