Sunday, May 19, 2024
Home Technology ਖ਼ਤਮ ਹੋਇਆ ਇੰਤਜ਼ਾਰ! 12GB ਰੈਮ ਤੇ 50MP ਕੈਮਰੇ ਦੇ ਨਾਲ iQOO Neo...

ਖ਼ਤਮ ਹੋਇਆ ਇੰਤਜ਼ਾਰ! 12GB ਰੈਮ ਤੇ 50MP ਕੈਮਰੇ ਦੇ ਨਾਲ iQOO Neo 9 Pro 5G ਲਾਂਚ, ਇੱਕ ਕਲਿੱਕ ‘ਚ ਚੈੱਕ ਕਰੋ ਕੀਮਤ ਤੇ ਸਪੇਸਿਫਿਕੇਸ਼ਨ

ਤਕਨਾਲੋਜੀ ਡੈਸਕ, ਨਵੀਂ ਦਿੱਲੀ : iQOO Neo 9 Pro ਲਈ ਯੂਜ਼ਰਜ਼ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ। ਕੰਪਨੀ ਨੇ Snapdragon 8 Gen 1 ਮੋਬਾਈਲ ਪ੍ਰੋਸੈਸਰ ਨਾਲ ਲੈਸ ਇੱਕ ਨਵਾਂ ਫ਼ੋਨ ਲਾਂਚ ਕੀਤਾ ਹੈ।

ਆਓ ਜਲਦੀ ਹੀ ਨਵੇਂ ਫੋਨ ਦੀ ਕੀਮਤ, ਸਪੈਸਿਫਿਸ਼ਨ ਤੇ ਸੇਲ ਡਿਟੇਲਜ਼ ‘ਤੇ ਇੱਕ ਨਜ਼ਰ ਮਾਰੀਏ-

iQOO ਨਿਓ 9 ਪ੍ਰੋ ਸਪੈਸਿਕਸ

ਪ੍ਰੋਸੈਸਰ- ਕੰਪਨੀ iQOO Neo 9 Pro 5G ਨੂੰ Qualcomm Snapdragon 8 Gen 2 ਚਿਪਸੈੱਟ ਦੇ ਨਾਲ ਲੈ ਕੇ ਆਈ ਹੈ।

ਡਿਸਪਲੇਅ- ਨਵਾਂ ਫੋਨ 6.78 ਇੰਚ LTPO AMOLED ਡਿਸਪਲੇਅ ਤੇ 144Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਲਿਆਂਦਾ ਗਿਆ ਹੈ।

ਰੈਮ ਅਤੇ ਸਟੋਰੇਜ- iQOO ਦੇ ਇਸ ਫੋਨ ਨੂੰ 8GB 256GB ਅਤੇ 12GB 256GB ਵੇਰੀਐਂਟ ‘ਚ ਖਰੀਦਿਆ ਜਾ ਸਕਦਾ ਹੈ। ਦੋਵੇਂ ਵੇਰੀਐਂਟ ਐਕਸਟੈਂਡਡ ਰੈਮ ਸਪੋਰਟ ਦੇ ਨਾਲ ਆਉਂਦੇ ਹਨ।

ਬੈਟਰੀ- iQOO ਦਾ ਨਵਾਂ ਫੋਨ 5,160mAh ਬੈਟਰੀ ਨਾਲ ਲਾਂਚ ਕੀਤਾ ਗਿਆ ਹੈ। ਫੋਨ ਨੂੰ 120W ਫਾਸਟ ਚਾਰਜਿੰਗ ਫੀਚਰ ਨਾਲ ਲਿਆਂਦਾ ਗਿਆ ਹੈ

ਕੈਮਰਾ- ਕੰਪਨੀ 50MP IMX 920 ਪ੍ਰਾਇਮਰੀ ਸੈਂਸਰ ਅਤੇ OIS ਸਪੋਰਟ ਦੇ ਨਾਲ iQOO Neo 9 Pro ਲੈ ਕੇ ਆਈ ਹੈ। ਫ਼ੋਨ ਇੱਕ 8MP ਅਲਟਰਾ-ਵਾਈਡ ਐਂਗਲ ਕੈਮਰਾ ਅਤੇ ਸੈਲਫੀ ਲਈ ਇੱਕ 16MP ਫਰੰਟ ਕੈਮਰਾ ਦੇ ਨਾਲ ਆਉਂਦਾ ਹੈ।

ਭਾਰਤ ’ਚ iQOO Neo 9 Pro ਦੀ ਕੀਮਤ

iQOO Neo 9 Pro ਦਾ 8GB ਰੈਮ ਅਤੇ 256GB ਸਟੋਰੇਜ ਵੇਰੀਐਂਟ 37999 ਰੁਪਏ ‘ਚ ਲਾਂਚ ਕੀਤਾ ਗਿਆ ਹੈ ਅਤੇ 12GB ਰੈਮ ਅਤੇ 256GB ਸਟੋਰੇਜ ਵੇਰੀਐਂਟ ਨੂੰ 39,999 ਰੁਪਏ ‘ਚ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਆਪਣੇ ਗਾਹਕਾਂ ਨੂੰ ਲਾਂਚ ਆਫਰ ਦੇ ਨਾਲ ਘੱਟ ਕੀਮਤ ‘ਤੇ ਫੋਨ ਖਰੀਦਣ ਦਾ ਮੌਕਾ ਵੀ ਦੇ ਰਹੀ ਹੈ।

HDFC ਅਤੇ ICICI ਬੈਂਕ ਕਾਰਡ ਯੂਜ਼ਰ ਇਸ ਫੋਨ ਦੀ ਖਰੀਦ ‘ਤੇ 2000 ਰੁਪਏ ਬਚਾ ਸਕਦੇ ਹਨ।

ਕਦੋਂ ਹੋ ਰਹੀ ਹੈ ਪਹਿਲੀ ਵਿਕਰੀ?

iQOO Neo 9 Pro ਦੀ ਪਹਿਲੀ ਸੇਲ ਕੱਲ ਯਾਨੀ 23 ਫਰਵਰੀ ਤੋਂ ਲਾਈਵ ਹੋਣ ਜਾ ਰਹੀ ਹੈ। ਤੁਸੀਂ ਇਸ ਫੋਨ ਨੂੰ Amazon ਅਤੇ iQOO ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕੋਗੇ।

RELATED ARTICLES

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼ ਵਾਸ਼ਿੰਗਟਨ: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments