Tuesday, May 14, 2024
Home Technology Vivo Y28 5G ਹੋਇਆ ਲਾਂਚ, ਬਜਟ ਰੇਂਜ 'ਚ ਮਿਲੇਗਾ 8GB ਰੈਮ ਵਾਲਾ...

Vivo Y28 5G ਹੋਇਆ ਲਾਂਚ, ਬਜਟ ਰੇਂਜ ‘ਚ ਮਿਲੇਗਾ 8GB ਰੈਮ ਵਾਲਾ ਸ਼ਾਨਦਾਰ ਕੈਮਰਾ ਸਮਾਰਟਫੋਨ

ਫੋਨ ‘ਚ ਪ੍ਰੋਸੈਸਰ ਲਈ MediaTek Dimensity 6020 SoC ਚਿਪਸੈੱਟ ਉਪਲਬਧ ਹੋਵੇਗਾ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਵੀਵੋ ਦੇ ਇਸ ਨਵੇਂ ਫੋਨ ‘ਚ ਯੂਜ਼ਰਸ ਨੂੰ 2 ਬੈਕ ਕੈਮਰਿਆਂ ਦਾ ਸੈੱਟਅੱਪ ਮਿਲੇਗਾ, ਜਿਨ੍ਹਾਂ ਦਾ ਪ੍ਰਾਇਮਰੀ ਕੈਮਰਾ 50MP ਹੋਵੇਗਾ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਕੰਪਨੀ ਨੇ ਇਸ ਫੋਨ ‘ਚ 8MP ਕੈਮਰਾ ਸੈਂਸਰ ਦਿੱਤਾ ਹੈ।

 

Vivo Y28 5G ‘ਚ ਕੰਪਨੀ ਨੇ 15W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਦਿੱਤੀ ਹੈ। ਫੋਨ ਦੇ ਸਾਈਡ ‘ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ, ਜੋ ਫੋਨ ਨੂੰ ਲਾਕ ਅਤੇ ਅਨਲਾਕ ਕਰਨ ਦਾ ਕੰਮ ਕਰੇਗਾ।

· ਡਿਸਪਲੇ: 90Hz ਰਿਫਰੈਸ਼ ਰੇਟ ਦੇ ਨਾਲ 6.56 ਇੰਚ ਦੀ IPS LCD HD ਪਲੱਸ ਡਿਸਪਲੇ

· ਬੈਕ ਕੈਮਰਾ: f/1.8 ਅਪਰਚਰ ਵਾਲਾ 50MP ਪ੍ਰਾਇਮਰੀ ਕੈਮਰਾ, ਅਤੇ f/2.4 ਅਪਰਚਰ ਵਾਲਾ 2MP ਸੈਕੰਡਰੀ ਕੈਮਰਾ

· ਫਰੰਟ ਕੈਮਰਾ: f/2.0 ਅਪਰਚਰ ਵਾਲਾ 8MP ਸੈਲਫੀ ਕੈਮਰਾ

· ਪ੍ਰੋਸੈਸਰ: Mali G57 GPU ਦੇ ਨਾਲ MediaTek Dimensity 6020 SoC ਚਿੱਪਸੈੱਟ

· ਸਾਫਟਵੇਅਰ: ਐਂਡਰਾਇਡ 13 ‘ਤੇ ਆਧਾਰਿਤ Funtouch OS 13

· ਬੈਟਰੀ: USB ਟਾਈਪ-ਸੀ ਪੋਰਟ ਦੇ ਨਾਲ 5000mAh ਬੈਟਰੀ, 15W ਫਾਸਟ ਚਾਰਜਿੰਗ

· ਕਨੈਕਟੀਵਿਟੀ: ਡਿਊਲ-ਸਿਮ, 5ਜੀ, ਵਾਈਫਾਈ 5 (2.4GHz + 5GHz), ਬਲੂਟੁੱਥ 5.1, GPS, GLONASS, Galileo, Beidou, ਅਤੇ USB 2.0

· ਰੰਗ ਦੇ ਵਿਕਲਪ: ਗਲਿਟਰ ਐਕਵਾ ਅਤੇ ਕ੍ਰਿਸਟਲ ਪਰਪਲ

ਫ਼ੋਨ ਦੇ ਵੇਰੀਐਂਟ, ਕੀਮਤ ਅਤੇ ਵਿਕਰੀ

ਕੰਪਨੀ ਨੇ ਇਸ ਫੋਨ ਨੂੰ ਤਿੰਨ ਵੇਰੀਐਂਟ ‘ਚ ਲਾਂਚ ਕੀਤਾ ਹੈ ਅਤੇ ਇਨ੍ਹਾਂ ਤਿੰਨਾਂ ਵੇਰੀਐਂਟਸ ਦੀ ਕੀਮਤ ਇਸ ਤਰ੍ਹਾਂ ਹੈ:

· 4GB RAM + 128GB ਸਟੋਰੇਜ – 13,999 ਰੁਪਏ

· 6GB RAM + 128GB ਸਟੋਰੇਜ – 15,999 ਰੁਪਏ

· 8GB RAM + 128GB ਸਟੋਰੇਜ – 16,999 ਰੁਪਏ

RELATED ARTICLES

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਰਾਕਟ ‘ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ

ਰਾਕਟ 'ਚ ਤਕਨੀਕੀ ਖ਼ਰਾਬੀ ਅਤੇ ਟਲ਼ ਗਈ ਸੁਨੀਤਾ ਦੀ ਪੁਲਾੜ ਯਾਤਰਾ ਵਾਸ਼ਿੰਗਟਨ: ਬੋਇੰਗ ਦੇ ਸਟਾਰਲਾਈਨਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੁਲਾੜ ਯਾਤਰਾ ਰਾਕੇਟ...

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼

ਤੀਜੀ ਵਾਰ ਪੁਲਾੜ ’ਚ ਜਾਵੇਗੀ ਸੁਨੀਤਾ ਵਿਲੀਅਮਜ਼ ਵਾਸ਼ਿੰਗਟਨ: ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ...

LEAVE A REPLY

Please enter your comment!
Please enter your name here

- Advertisment -

Most Popular

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ

ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਹੈਲੀਕਾਪਟਰ ਸੇਵਾ ਹੋਵੇਗੀ ਸ਼ੁਰੂ ਅੰਮ੍ਰਿਤਸਰ: 25 ਮਈ ਤੋਂ ਆਰੰਭ ਹੋ ਰਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਹ ਸਾਲ...

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ...

Recent Comments