Saturday, June 1, 2024
Home Punjab Sangrur news: ਦਿੜਬਾ 'ਚ ਕੱਚੇ ਅਧਿਆਪਕਾਂ ਦਾ ਪ੍ਰਦਰਸ਼ਨ, ਟੈਂਕੀ 'ਤੇ ਚੜ੍ਹੇ 2...

Sangrur news: ਦਿੜਬਾ ‘ਚ ਕੱਚੇ ਅਧਿਆਪਕਾਂ ਦਾ ਪ੍ਰਦਰਸ਼ਨ, ਟੈਂਕੀ ‘ਤੇ ਚੜ੍ਹੇ 2 ਅਧਿਆਪਕ, ਕਿਹਾ- ਸਾਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਸਿਰਫ…

Sangrur news: ਸੰਗਰੂਰ ਦੇ ਦਿੜਬਾ ‘ਚ ਕੱਚੇ ਅਧਿਆਪਕਾਂ ਵਲੋਂ ਨੈਸ਼ਨਲ ਹਾਈਵੇ ਕੀਤਾ ਜਾਮ ਕਰਕੇ ਦੋ ਪ੍ਰਦਰਸ਼ਨਕਾਰੀ ਪਾਣੀ ਵੱਲ ਟੈਂਕੀ ‘ਤੇ ਚੜ੍ਹ ਗਏ ਹਨ।

ਪ੍ਰਦਰਸ਼ਨਕਾਰੀ ਕੱਚੇ ਅਧਿਆਪਕਾਂ ਦਾ ਕਹਿਣਾ ਕਿ ਅਸੀਂ 87 36 ਉਹ ਅਧਿਆਪਕ ਯੂਨੀਅਨ ਹਾਂ ਜਿਨ੍ਹਾਂ ਨੂੰ ਪੱਕੇ ਕਰਨ ਦੇ ਫੁਰਮਾਨ ਜਾਰੀ ਕੀਤਾ ਗਿਆ ਸੀ ਪਰ ਸਭ ਕੁਝ ਕਾਗਜਾਂ ਦੇ ਵਿੱਚ ਹੋਇਆ। ਅਸੀਂ ਹਾਲੇ ਤੱਕ ਪੱਕੇ ਨਹੀਂ ਹੋਏ ਜਿਸ ਕਰਕੇ ਅਸੀਂ ਹਾਈਵੇ ਜਾਮ ਕੀਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਕੱਚੇ ਅਧਿਆਪਕ ਸੰਗਰੂਰ ‘ਚ ਪ੍ਰਦਰਸ਼ਨ ਕਰਦੇ ਰਹੇ ਅੱਜ ਉਨ੍ਹਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ।

RELATED ARTICLES

Punjab Voting: 13 ਸੀਟਾਂ ‘ਤੇ 11 ਵਜੇ ਤਕ 23.91 ਫੀਸਦੀ ਪਈਆਂ ਵੋਟਾਂ

Punjab Voting: 13 ਸੀਟਾਂ 'ਤੇ 11 ਵਜੇ ਤਕ 23.91 ਫੀਸਦੀ ਪਈਆਂ ਵੋਟਾਂ ਸੰਗਰੂਰ, ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਅਤੇ ਚੰਡੀਗੜ੍ਹ ਸੀਟ 'ਤੇ...

Canada Students: ਕੈਨੇਡਾ ‘ਚ 2 ਪੰਜਾਬੀ ਨੌਜਵਾਨਾਂ ਦੀ ਮੌਤ, ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ

Canada Students: ਕੈਨੇਡਾ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ, ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਸਰੀ: ਕੈਨੇਡਾ ਤੋਂ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ...

Punjab: ਪੰਜਾਬ ਦੀਆਂ 13 ਸੀਟਾਂ ‘ਤੇ ਭਲਕੇ ਹੋਵੇਗੀ ਵੋਟਿੰਗ, 2 ਕਰੋੜ ਤੋਂ ਵੱਧ ਵੋਟਰ 328 ਉਮੀਦਵਾਰ

Punjab: ਪੰਜਾਬ ਦੀਆਂ 13 ਸੀਟਾਂ ‘ਤੇ ਭਲਕੇ ਹੋਵੇਗੀ ਵੋਟਿੰਗ, 2 ਕਰੋੜ ਤੋਂ ਵੱਧ ਵੋਟਰ 328 ਉਮੀਦਵਾਰ ਜਲੰਧਰ: ਪੰਜਾਬ ‘ਚ ਭਲਕੇ ਵੋਟਿੰਗ ਹੋਣੀ ਹੈ। ਸਵੇਰੇ 7...

LEAVE A REPLY

Please enter your comment!
Please enter your name here

- Advertisment -

Most Popular

‘PoK ਸਾਡਾ ਨਹੀਂ’, ਪਾਕਿਸਤਾਨ ਦਾ ਕਬੂਲਨਾਮਾ! ਇਸਲਾਮਾਬਾਦ ਹਾਈਕੋਰਟ ਨੇ ਪੁੱਛਿਆ- ਫਿਰ ਕਿਉਂ ਤਾਇਨਾਤ ਕੀਤੀ ਹੈ ਫ਼ੌਜ

'PoK ਸਾਡਾ ਨਹੀਂ', ਪਾਕਿਸਤਾਨ ਦਾ ਕਬੂਲਨਾਮਾ! ਇਸਲਾਮਾਬਾਦ ਹਾਈਕੋਰਟ ਨੇ ਪੁੱਛਿਆ- ਫਿਰ ਕਿਉਂ ਤਾਇਨਾਤ ਕੀਤੀ ਹੈ ਫ਼ੌਜ ਇਸਲਾਮਾਬਾਦ: ਪਾਕਿਸਤਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ...

Punjab Voting: 13 ਸੀਟਾਂ ‘ਤੇ 11 ਵਜੇ ਤਕ 23.91 ਫੀਸਦੀ ਪਈਆਂ ਵੋਟਾਂ

Punjab Voting: 13 ਸੀਟਾਂ 'ਤੇ 11 ਵਜੇ ਤਕ 23.91 ਫੀਸਦੀ ਪਈਆਂ ਵੋਟਾਂ ਸੰਗਰੂਰ, ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਅਤੇ ਚੰਡੀਗੜ੍ਹ ਸੀਟ 'ਤੇ...

Canada Students: ਕੈਨੇਡਾ ‘ਚ 2 ਪੰਜਾਬੀ ਨੌਜਵਾਨਾਂ ਦੀ ਮੌਤ, ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ

Canada Students: ਕੈਨੇਡਾ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ, ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਸਰੀ: ਕੈਨੇਡਾ ਤੋਂ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ...

Canada GDP: ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਜੀਡੀਪੀ ਚ 1.7% ਦਾ ਵਾਧਾ

Canada GDP: ਪਹਿਲੀ ਤਿਮਾਹੀ ਦੌਰਾਨ ਕੈਨੇਡਾ ਦੀ ਜੀਡੀਪੀ ਚ 1.7% ਦਾ ਵਾਧਾ ਓਟਵਾ:  ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਪਰਿਵਾਰਾਂ ਵੱਲੋਂ ਕੀਤੇ ਘਰੇਲੂ...

Recent Comments