Monday, June 24, 2024
Home India ਅਮਰੀਕਾ ’ਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

ਅਮਰੀਕਾ ’ਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ

ਜਾਰਜੀਆ:  ਅਮਰੀਕਾ ਵਿੱਚ 14 ਮਈ ਨੂੰ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। 18 ਸਾਲ ਦੇ ਕਰੀਬ ਇਹ ਸਾਰੇ ਪੰਜ ਵਿਦਿਆਰਥੀ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਪੁਲੀਸ ਦਾ ਕਹਿਣਾ ਹੈ ਕਿ ਚਾਲਕ ਵੱਲੋਂ ਕਥਿਤ ਤੌਰ ’ਤੇ ਵਾਹਨ ‘ਤੇ ਕਾਬੂ ਨਾ ਪਾਉਣ ਕਾਰਨ ਤੇਜ਼ ਰਫ਼ਤਾਰ ਵਾਹਨ ਪਲਟ ਗਿਆ। ਦੋ ਵਿਦਿਆਰਥੀਆਂ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅਨਵੀ ਸ਼ਰਮਾ ਦੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।

RELATED ARTICLES

Kejriwal Case: ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ, 26 ਜੂਨ ਨੂੰ ਹੋਵੇਗੀ ਅਗਲੀ ਸੁਣਵਾਈ

Kejriwal Case: ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ, 26 ਜੂਨ ਨੂੰ ਹੋਵੇਗੀ ਅਗਲੀ ਸੁਣਵਾਈ New Delhi: ਸੁਪਰੀਮ ਕੋਰਟ ਨੇ ਦਿੱਲੀ ਦੇ...

 Golden Temple Amritsar: ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਤੇ ਲੜਕੀ ਖਿਲਾਫ FIR ਦਰਜ: ਗੁਜਰਾਤ ਪੁਲਿਸ ਨੇ  ਮਕਵਾਨਾ ਨੂੰ ਦਿੱਤੀ ਸੁਰੱਖਿਆ

Golden Temple Amritsar: ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਤੇ ਲੜਕੀ ਖਿਲਾਫ FIR ਦਰਜ: ਗੁਜਰਾਤ ਪੁਲਿਸ ਨੇ  ਮਕਵਾਨਾ ਨੂੰ ਦਿੱਤੀ ਸੁਰੱਖਿਆ Amritsar: 21 ਜੂਨ (ਅੰਤਰਰਾਸ਼ਟਰੀ...

ISRO: ਇਸਰੋ ਵੱਲੋਂ ਆਰਐੱਲਵੀ ‘ਪੁਸ਼ਪਕ’ ਦੀ ਤੀਜੀ ਵਾਰ ਸਫਲ ਲੈਂਡਿੰਗ

ISRO: ਇਸਰੋ ਵੱਲੋਂ ਆਰਐੱਲਵੀ ‘ਪੁਸ਼ਪਕ’ ਦੀ ਤੀਜੀ ਵਾਰ ਸਫਲ ਲੈਂਡਿੰਗ ਬੰਗਲੂਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਕਿਹਾ ਕਿ ਉਸ ਨੇ ਲਗਾਤਾਰ ਤੀਜੀ ਵਾਰ...

LEAVE A REPLY

Please enter your comment!
Please enter your name here

- Advertisment -

Most Popular

Kejriwal Case: ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ, 26 ਜੂਨ ਨੂੰ ਹੋਵੇਗੀ ਅਗਲੀ ਸੁਣਵਾਈ

Kejriwal Case: ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ, 26 ਜੂਨ ਨੂੰ ਹੋਵੇਗੀ ਅਗਲੀ ਸੁਣਵਾਈ New Delhi: ਸੁਪਰੀਮ ਕੋਰਟ ਨੇ ਦਿੱਲੀ ਦੇ...

 Golden Temple Amritsar: ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਤੇ ਲੜਕੀ ਖਿਲਾਫ FIR ਦਰਜ: ਗੁਜਰਾਤ ਪੁਲਿਸ ਨੇ  ਮਕਵਾਨਾ ਨੂੰ ਦਿੱਤੀ ਸੁਰੱਖਿਆ

Golden Temple Amritsar: ਸ਼੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਤੇ ਲੜਕੀ ਖਿਲਾਫ FIR ਦਰਜ: ਗੁਜਰਾਤ ਪੁਲਿਸ ਨੇ  ਮਕਵਾਨਾ ਨੂੰ ਦਿੱਤੀ ਸੁਰੱਖਿਆ Amritsar: 21 ਜੂਨ (ਅੰਤਰਰਾਸ਼ਟਰੀ...

ISRO: ਇਸਰੋ ਵੱਲੋਂ ਆਰਐੱਲਵੀ ‘ਪੁਸ਼ਪਕ’ ਦੀ ਤੀਜੀ ਵਾਰ ਸਫਲ ਲੈਂਡਿੰਗ

ISRO: ਇਸਰੋ ਵੱਲੋਂ ਆਰਐੱਲਵੀ ‘ਪੁਸ਼ਪਕ’ ਦੀ ਤੀਜੀ ਵਾਰ ਸਫਲ ਲੈਂਡਿੰਗ ਬੰਗਲੂਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਕਿਹਾ ਕਿ ਉਸ ਨੇ ਲਗਾਤਾਰ ਤੀਜੀ ਵਾਰ...

Canada Nijjar: ਨਿੱਝਰ ਦੇ ਮਸਲੇ ਤੇ ਘਿਰੀ ਕੈਨੇਡਾ ਸਰਕਾਰ, ਬਿਆਨਾਂ ਤੇ ਯੂ-ਟਰਨ

Canada Nijjar: ਨਿੱਝਰ ਦੇ ਮਸਲੇ ਤੇ ਘਿਰੀ ਕੈਨੇਡਾ ਸਰਕਾਰ, ਬਿਆਨਾਂ ਤੇ ਯੂ-ਟਰਨ Ottawa: ਖਾਲਿਸਤਾਨ ਦੇ ਮੁੱਦੇ 'ਤੇ ਜਸਟਿਨ ਟਰੂਡੋ ਦੀ ਕੈਨੇਡਾ ਸਰਕਾਰ ਲਗਾਤਾਰ ਘਿਰੀ ਹੋਈ...

Recent Comments