ਬੱਚੇ ਖਾਣ ਵਾਲੀ ਕੋਈ ਵੀ ਚੀਜ਼ ਹੋਵੇ, ਉਸ ਨਾਲ Ketchup ਜ਼ਰੂਰ ਲੈਂਦੇ ਹਨ, ਚਾਹੇ ਉਹ ਸੈਂਡਵਿਚ ਹੋਵੇ, ਕਟਲੇਟ, ਰੋਟੀ ਜਾਂ ਮੈਗੀ।
Ketchup ਖਾਣ ਦੀ ਆਦਤ ਸਿਰਫ਼ ਬੱਚਿਆਂ ਵਿੱਚ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਟਮਾਟੋ ਕੈਚੱਪ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ।
ਜਿਸ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜਿਵੇਂ….
ਸ਼ੂਗਰ ਹੋਣ ਦਾ ਖ਼ਤਰਾ
ਪੱਥਰੀ ਦੀ ਸਮੱਸਿਆ
ਐਸੀਡਿਟੀ ਤੇ ਸੀਨੇ ‘ਚ ਜਲਨ
ਮੋਟਾਪਾ ਹੋਣ ਦਾ ਖ਼ਤਰਾ
ਦਿਲ ਲਈ ਖ਼ਤਰਨਾਕ
ਐਲਰਜੀ ਦੀ ਸਮੱਸਿਆ