ਭਾਰੀ ਮੀਂਹ ਨੇ ਮਚਾਈ ਤਬਾਹੀ, ਓਨਟਾਰੀਓ ਹਾਈਵੇ 410 ਵੀ ਬੰਦ, ਟੋਰਾਂਟੋ ’ਚ ਬਿਜਲੀ ਗੁੱਲ
Toronto: ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਵਿੱਚ ਤੇਜ਼ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਦੱਸ ਦੇਈਏ ਕਿ ਕੈਨੇਡਾ ਵਿੱਚ ਪਏ ਰਿਕਾਰਡ ਮੀਂਹ ਕਾਰਨ ਟੋਰਾਂਟੋ ਦੇ ਕੁਝ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ । ਜਿਸ ਤੋਂ ਬਾਅਦ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ ਤੇ ਸ਼ਹਿਰ ਦੇ ਮੁੱਖ ਹਾਈਵੇ ‘ਤੇ ਗੱਡੀਆਂ ਫਸ ਗਈਆਂ ਹਨ।
TFS Communications staff processed nearly 1700 calls for service and dispatched to almost 500 incidents between 6am and 3pm today. 50+ elevator rescue calls, 50+ water calls and over 20 people rescued from cars and buildings as a result of the significant rain. #toronto ^dc pic.twitter.com/afnjsdniis
— Toronto Fire Services (@Toronto_Fire) July 16, 2024