UK Election: ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, 14 ਸਾਲ ਬਾਅਦ ਲੇਬਰ ਪਾਰਟੀ ਦੀ ਹੋਈ ਵਾਪਸੀ
London: ਰਿਸ਼ੀ ਸੁਨਕ ਨੇ ਆਮ ਚੋਣਾਂ ਵਿੱਚ ਹਾਰ ਸਵੀਕਾਰ ਕਰ ਲਈ ਹੈ। ਸੁਨਕ ਦੇ ਇਸ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਸਰ ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਟਾਰਮਰ 14 ਸਾਲਾਂ ਵਿੱਚ ਦੇਸ਼ ਦੇ ਪਹਿਲੇ ਲੇਬਰ ਪ੍ਰਧਾਨ ਮੰਤਰੀ ਵਜੋਂ ਡਾਊਨਿੰਗ ਸਟ੍ਰੀਟ ਵਿੱਚ ਦਾਖਲ ਹੋਣ ਲਈ ਰਾਹ ‘ਤੇ ਹੈ।
BREAKING: Rishi Sunak concedes defeat in UK election
Even as he's speaking, someone comes up behind him with an "L" sign denoting "LOSER"
Extraordinary stuff pic.twitter.com/M8DFRHtNDr
— Shashank Mattoo 🇮🇳 (@MattooShashank) July 5, 2024