Friday, November 15, 2024
Home Article Nri Bride: ਸਹੁਰਿਆਂ ਦੇ 27 ਲੱਖ ਖ਼ਰਚਾ ਕੇ ਕੈਨੇਡਾ ਪੁੱਜੀ ਮਹਿਲਾ ਨੇ...

Nri Bride: ਸਹੁਰਿਆਂ ਦੇ 27 ਲੱਖ ਖ਼ਰਚਾ ਕੇ ਕੈਨੇਡਾ ਪੁੱਜੀ ਮਹਿਲਾ ਨੇ ਭੇਜਿਆ ਤਲਾਕ ਨੋਟਿਸ

Nri Bride: ਸਹੁਰਿਆਂ ਦੇ 27 ਲੱਖ ਖ਼ਰਚਾ ਕੇ ਕੈਨੇਡਾ ਪੁੱਜੀ ਮਹਿਲਾ ਨੇ ਭੇਜਿਆ ਤਲਾਕ ਨੋਟਿਸ

Patiala: ਪਟਿਆਲਾ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਇਕ ਨੌਜਵਾਨ ਦੇ 27 ਲੱਖ ਰੁ. ਖਰਚ ਕਰਵਾਉਣ ਦੇ ਬਾਅਦ ਉਸਦੀ ਨਵੀਂ ਵਿਆਹੀ ਲਾੜੀ ਕੈਨੇਡਾ ਚਲੀ ਗਈ।ਕੈਨੇਡਾ ਜਾਣ ਦੇ ਇਸ ਸਾਲ ਬਾਅਦ ਜਦੋਂ ਪਤੀ ਨੇ ਬੁਲਾਉਣ ਦੇ ਲਈ ਕਿਹਾ ਤਾਂ ਇਸ ‘ਤੇ ਲਾੜੀ ਨੇ ਸਾਫ ਇਨਕਾਰ ਕਰ ਦਿੱਤਾ।

ਲਾੜੀ ਦੇ ਪਰਿਵਾਰ ਨਾਲ ਗੱਲ ਕੀਤੀ, ਜਿਨ੍ਹਾਂ ਨੇ ਲੜਕੇ ਵਾਲਿਆਂ ਨੂੰ ਧਮਕਾਉਂਦੇ ਹੋਏ ਘਰ ਤੋਂ ਵਾਪਸ ਭੇਜ ਦਿੱਤਾ।ਜਵਾਨ ਬੇਟੇ ਦੇ ਨਾਲ ਹੋਏ ਧੋਖੇ ਦੇ ਬਾਅਦ ਕਿਸ਼ਨਗੜ੍ਹ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਜਿਸਦੀ ਜਾਂਚ ਦੇ ਬਾਅਦ ਭਾਦਸੋਂ ਪੁਲਿਸ ‘ਚ ਠੱਗ ਲਾੜੀ ਦੇ ਰਾਇਮਲ ਮਾਜਰੀ ਪਿੰਡ ‘ਚ ਰਹਿਣ ਵਾਲੇ ਪਿਤਾ ਦਰਬਾਰਾ ਸਿੰਘ ਅਤੇ ਮਾਂ ਜਸਪਾਲ ਕੌਰ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ।

ਸਟੱਡੀ ਲੋਨ ਲੈ ਕੇ ਭੇਜਿਆ ਸੀ ਕੈਨੇਡਾ: ਜਗਤਾਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ ਅਤੇ ਬੇਟਾ ਗੁਰਜਿੰਦਰ ਸਿੰਘ ਵੀ ਖੇਤੀ ਕਰਦਾ ਸੀ।ਬੇਟਾ ਵਿਦੇਸ਼ ਜਾਣਾ ਚਾਹੁੰਦਾ ਸੀ ਤਾਂ ਇਸ ਦੌਰਾਨ ਕਿਸੇ ਜਾਣਕਾਰ ਨੇ ਰਾਇਮਲ ਮਾਜਰੀ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦਾ ਰਿਸ਼ਤਾ ਉਸਦੇ ਬੇਟੇ ਨਾਲ ਕਰਵਾ ਦਿੱਤਾ।ਸਾਲ 2021 ‘ਚ ਬੇਟੇ ਦਾ ਵਿਆਹ ਅਮਨਪ੍ਰੀਤ ਕੌਰ ਦੇ ਨਾਲ ਕਰ ਦਿੱਤਾ ਅਤੇ ਉਸ ਨੂੰ ਕੈਨੇਡਾ ਭੇਜਣ ਦੀ ਤਿਆਰੀ ਕੀਤੀ।

21 ਲੱਖ ਰੁ. ਦੇ ਕਰੀਬ ਸਟੱਡੀ ਲੋਨ ਲੈਣ ਦੇ ਬਾਅਦ ਹੋਰ ਪੈਸਿਆਂ ਦਾ ਇੰਤਜ਼ਾਮ ਕਰਦੇ ਹੋਏ ਅਮਨਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਗਿਆ ਸੀ।ਵਿਆਹ ਦੇ ਬਾਅਦ ਰਜਿਸਟਰਡ ਮੈਰਿਜ, ਪੜ੍ਹਾਈ, ਆਉਣ ਜਾਣ ਤੇ ਹਰ ਤਰ੍ਹਾਂ ਦਾ ਖਰਚਾ ਉਨ੍ਹਾਂ ਨੇ ਕੀਤਾ ਸੀ, ਪਰ ਅਮਨਪ੍ਰੀਤ ਕੌਰ ਨੇ ਕੈਨੇਡਾ ਪਹੁੰਚਣ ਦੇ ਬਾਅਦ ਬੇਟੇ ਗੁਰਜਿੰਦਰ ਸਿੰਘ ਨਾਲ ਫੋਨ ‘ਤੇ ਗੱਲ ਕਰਨੀ ਬੰਦ ਕਰ ਦਿੱਤੀ।ਬਾਅਦ ‘ਚ ਉਸਨੇ ਬੁਲਾਉਣ ਤੋਂ ਵੀ ਮੁਕਰ ਗਈ ਤਾਂ ਪੁਲਿਸ ਨੂੰ ਸ਼ਿਕਾਇਤ ਕਰਨੀ ਪਈ।

ਉਨ੍ਹਾਂ ਦੋਸ਼ ਲਾਇਆ ਕਿ ਕਮਲਜੀਤ ਕੌਰ ਨੇ ਜਾਣਬੁੱਝ ਕੇ ਤਿੰਨ ਵਾਰ ਕਰਮਜੀਤ ਸਿੰਘ ਦਾ ਵੀਜ਼ਾ ਅਧੂਰੇ ਦਸਤਾਵੇਜ਼ਾਂ ਦੇ ਆਧਾਰ ’ਤੇ ਅਪਲਾਈ ਕੀਤਾ ਜੋ ਨਾਮਨਜ਼ੂਰ ਹੋਣ ਬਾਅਦ ਨਵੰਬਰ 2023 ਵਿੱਚ ਕਰਮਜੀਤ ਸਿੰਘ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ। ਉੱਧਰ ਖ਼ੁਦ ਨੂੰ ਅਣਵਿਆਹੀ ਦੱਸ ਕੇ ਕਮਲਜੀਤ ਕੌਰ ਨੇ ਪੁਲੀਸ ਕਮਿਸ਼ਨਰ ਲੁਧਿਆਣਾ ਕੋਲ ਪੁਲੀਸ ਕਲੀਅਰੈਂਸ ਲਈ ਦਰਖਾਸਤ ਵੀ ਦੇ ਦਿੱਤੀ, ਜੋ ਬਾਅਦ ਵਿੱਚ ਪੋਲ ਖੁੱਲ੍ਹਣ ਦੇ ਡਰੋਂ ਵਾਪਸ ਲੈ ਲਈ ਗਈ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments