ਅਮਰੀਕਾ ’ਚ ਕਾਨੂੰਨ ਲੜਾਈ ਖ਼ਤਮ ਹੋਣ ਬਾਅਦ ਅਸਾਂਜ ਆਪਣੇ ਮੁਲਕ ਆਸਟਰੇਲੀਆ ਪਰਤੇ
London: ਸਾਲਾਂ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਵਿਕੀਲੀਕਸ ਦੇ ਸੰਸਥਾਪਕ ਜੁਲੀਅਸ ਅਸਾਂਜ ਬਰਤਾਵਨੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਅਮਰੀਕੀ ਪ੍ਰਸ਼ਾਸਨ ਨਾਲ ਸਮਝੌਤਾ ਹੋਣ ਤੋਂ ਬਾਅਦ ਜੁਲੀਅਸ ਅਸਾਂਜ ਨੂੰ ਰਿਹਾਅ ਕੀਤਾ ਗਿਆ ਹੈ। ਅਸਾਂਜ ਨੇ ਪਿਛਲੇ ਪੰਜ ਸਾਲ ਬਰਤਾਨੀਆ ਦੀ ਜੇਲ੍ਹ ਵਿਚ ਬਿਤਾਏ ਹਨ, ਜਿੱਥੋਂ ਉਹ ਅਮਰੀਕਾ ਨੂੰ ਹਵਾਲਗੀ ਦੇਣ ਦੀ ਲੜਾਈ ਲੜ ਰਿਹਾ ਹੈ।
Images touchantes – Julian Assange arrive en Australie et embrasse sa femme pic.twitter.com/mXkYQXxwMT
— Aliénor d’Aubigné ☦️🌿🇷🇸🇷🇺 (@AlienorAubigne) June 26, 2024