Canada Nijjar: ਨਿੱਝਰ ਦੇ ਮਸਲੇ ਤੇ ਘਿਰੀ ਕੈਨੇਡਾ ਸਰਕਾਰ, ਬਿਆਨਾਂ ਤੇ ਯੂ-ਟਰਨ
Ottawa: ਖਾਲਿਸਤਾਨ ਦੇ ਮੁੱਦੇ ‘ਤੇ ਜਸਟਿਨ ਟਰੂਡੋ ਦੀ ਕੈਨੇਡਾ ਸਰਕਾਰ ਲਗਾਤਾਰ ਘਿਰੀ ਹੋਈ ਹੈ, ਜਦੋਂ ਪਿਛਲੇ ਸਾਲ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਮਾਰਿਆ ਗਿਆ ਸੀ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
-Today is Kanishka Bombing Anniversary
-On 23 Jun ‘85 #Canada allowed killing of 329 innocents
-PM #Trudeau’s father allowed killers to go free
-But Dy PM Freeland doesn't answer why separatist & wanted man Nijjar, on no-fly list, bank accounts frozen being celebrated as martyr pic.twitter.com/TwAXVItowu— Insightful Geopolitics (@InsightGL) June 23, 2024