ਤਾਮਿਲਨਾਡੂ ’ਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਤੱਕ ਪੁੱਜੀ
ਕਾਲਾਕੁਰਿਚੀ/ਤਾਮਿਲਨਾਡੂ : ਕਾਲਾਕੁਰਿਚੀ ਜ਼ਿਲ੍ਹੇ ਵਿੱਚ ਕਥਿਤ ਤੌਰ ‘ਤੇ ਨਾਜਾਇਜ਼ ਸ਼ਰਾਬ ਪੀਣ ਨਾਲ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ। 60 ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
Another tragedy in Tamil Nadu: 25 dead from illicit liquor.
This isn't new—20+ died in May 2023 alone. These recurring horrors happen under @arivalayam's watch, yet the party continues to protect the culprits.
CM @mkstalin, how many more lives before you take responsibility?… pic.twitter.com/GNn9xJybaa
— Vishnu Vardhan Reddy (@SVishnuReddy) June 20, 2024