Canada-Hardeep: ਕੈਨੇਡਾ ਦੀ ਪਾਰਲੀਮੈਂਟ ‘ਚ ਨਿੱਝਰ ਲਈ ਰੱਖਿਆ ਗਿਆ ਮੌਨ
Ottawa: ਕੈਨੇਡਾ ਦੀ ਪਾਰਲੀਮੈਂਟ ‘ਚ ਅੱਤਵਾਦੀ ਨਿੱਝਰ ਦੀ ਬਰਸੀ ਮੌਕੇ ਰੱਖਿਆ ਮੌਨ। ਹਾਊਸ ਆਫ਼ ਕਾਮਨਸ ‘ਚ ਸਪੀਕਰ ਨੇ ਪੜ੍ਹਿਆ ਸੋਗ ਸੰਦੇਸ਼।
The Canadian parliament House of commons observed a moment of silence on the death of Hardeep Singh Nijjar.
Did they do it for Karima Baloch as well?
Can't recall.
Canada has a history of sheltering terrorists including Noor Chowdhury, assasin of Sheikh Mujibur Rehman. pic.twitter.com/5aqoxDDYEq— Navdeep Singh (@Navdeep_UK) June 19, 2024
ਕੈਨੇਡਾ ਦੀ ਸੰਸਦ ‘ਚ ਸਾਂਸਦਾਂ ਨੇ ਦਿੱਤੀ ਸ਼ਰਧਾਂਜਲੀ।ਸਾਂਸਦਾਂ ਨੇ ਖੜ੍ਹੇ ਹੋ ਕੇ ਨਿੱਝਰ ਲਈ ਰੱਖਿਆ ਦੋ ਮਿੰਟ ਦਾ ਮੌਨ। 18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦਾ ਹੋਇਆ ਸੀ ਕਤਲ। ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ‘ਚ ਮਾਰੀਆਂ ਗਈਆਂ ਸੀ ਗੋਲੀਆਂ।
Khalistani Sikh seperatists are holding a "citizens' court" in front of the Indian consulate building in Vancouver, Canada, to "punish" PM Modi. 🇨🇦
Theses people have forgotten about 4 sikh youth who were arrested for the assass!nation of extremist Hardeep Singh Nijjar. 🤔 pic.twitter.com/CSTP64wbab
— PunFact (@pun_fact) June 18, 2024