Home / ਪੰਜਾਬ

Category Archives: ਪੰਜਾਬ

ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਵਫਦ ਦੀ ਸਪੀਕਰ ਨਾਲ ਮੁਲਾਕਾਤ; ਦੁਵੱਲੇ ਵਪਾਰਕ ਸਬੰਧ ਵਧਾਉਣ ‘ਤੇ ਜ਼ੋਰ

ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਵਫਦ ਦੀ ਸਪੀਕਰ ਨਾਲ ਮੁਲਾਕਾਤ; ਦੁਵੱਲੇ ਵਪਾਰਕ ਸਬੰਧ ਵਧਾਉਣ ‘ਤੇ ਜ਼ੋਰ

- ਕੈਨੇਡੀਅਨ ਸਿਆਸੀ ਆਗੂ ਪੰਜਾਬ ਆ ਕੇ ਫੋਟੋਆਂ ਖਿਚਾਉਣ ਦੀ ਥਾਂ ਆਰਥਿਕ ਮਸਲੇ ਵਿਚਾਰਨ-ਕੈਨੇਡੀਅਨ ਵਫਦ ਚੰਡੀਗੜ•, 12 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਅੱਜ ਉਨ•ਾਂ ਦੇ ਦਫਤਰ ਵਿਖੇ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਇਕ ਵਫਦ ਨੇ ...

Read More »

ਜਾਖੜ ਨੇ ਅਕਾਲੀ ਦਲ ਨੂੰ ਪੁੱਛਿਆ, ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਿਸਾਨੀ ਕਰਜਾ ਮਾਫੀ ਲਈ ਕੀ ਕੀਤਾ

ਜਾਖੜ ਨੇ ਅਕਾਲੀ ਦਲ ਨੂੰ ਪੁੱਛਿਆ, ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਿਸਾਨੀ ਕਰਜਾ ਮਾਫੀ ਲਈ ਕੀ ਕੀਤਾ

ਚੰਡੀਗੜ, 12 ਜਨਵਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨੇ ਕਿਸਾਨੀ ...

Read More »

ਦਰੋਣਾਚਾਰੀਆ ਸੁਖਚੈਨ ਚੀਮਾ ਦੇ ਤੁਰ ਜਾਣ ਨਾਲ ਕੁਸ਼ਤੀ ਜਗਤ ਨੂੰ ਪਿਆ ਵੱਡਾ ਘਾਟਾ

ਦਰੋਣਾਚਾਰੀਆ ਸੁਖਚੈਨ ਚੀਮਾ ਦੇ ਤੁਰ ਜਾਣ ਨਾਲ ਕੁਸ਼ਤੀ ਜਗਤ ਨੂੰ ਪਿਆ ਵੱਡਾ ਘਾਟਾ

ਪਟਿਆਲਾ, ਸ਼ਾਹੀ ਸ਼ਹਿਰ ਕੁਸ਼ਤੀ ਦੇ ਇੱਕ ਅਧਿਆਏ ਤੋਂ ਵਾਂਝਾ ਹੋ ਗਿਆ ਹੈ | ਕੁਸ਼ਤੀ ਦਾ ਮਘਦਾ ਸੂਰਜ ਦਰੋਣਾਚਾਰੀਆ ਸੁਖਚੈਨ ਸਿੰਘ ਚੀਮਾ ਲੰਘੀ ਸ਼ਾਮ ਇੱਕ ਸੜਕ ਹਾਦਸੇ ਵਿੱਚ ਇਸ ਫਾਨੀ ਸੰਸਾਰ ਤੋਂ ਅਚਾਨਕ ਵਿਛੋੜਾ ਦੇ ਗਏ ਹਨ | ਚੀਮਾ ਹਿੰਦ ਕੇਸਰੀ ...

Read More »

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਿਆਨ ਕਲਮਬੱਧ

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਿਆਨ ਕਲਮਬੱਧ

  ਬੰਗਾ/ਬਲਾਚੌਰ : ਪੰਜਾਬ ਵਿੱਚ ਬੀਤੇ ਸਮੇਂ ਦੌਰਾਨ ਵਾਪਰੀਆਂ ਵੱਖ-ਵੱਖ ਧਰਮ ਗ੍ਰੰਥਾਂ ਦੀ ਬੇਅਦਬੀ ਸਬੰਧੀ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਨੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜ ਥਾਈਂ ਦੌਰਾ ਕਰ ਕੇ ਜਾਇਜ਼ਾ ...

Read More »

ਧਵਨ ਨੇ ਝਾਅ ਨੂੰ ਤਿੱਖਾ ਪੱਤਰ ਲਿਖ ਕੇ ਟੰਡਨ ਵਿਰੁੱਧ ਖੋਲ੍ਹਿਆ ਮੋਰ

ਧਵਨ ਨੇ ਝਾਅ ਨੂੰ ਤਿੱਖਾ ਪੱਤਰ ਲਿਖ ਕੇ ਟੰਡਨ ਵਿਰੁੱਧ ਖੋਲ੍ਹਿਆ ਮੋਰ

ਚੰਡੀਗੜ੍ਹ, ਭਾਜਪਾ ਚੰਡੀਗੜ੍ਹ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਸੰਸਦ ਮੈਂਬਰ ਕਿਰਨ ਖੇਰ ਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਦੇ ਧੜੇ ਦੇ ਦੇਵੇਸ਼ ਮੋਦਗਿਲ ਦੇ ਮੇਅਰ ਬਣਦਿਆਂ ਹੀ ਚੰਡੀਗੜ੍ਹ ਭਾਜਪਾ  ਪ੍ਰਧਾਨ ਸੰਜੇ ਟੰਡਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ...

Read More »

ਹਾਈ ਕੋਰਟ ਵੱਲੋਂ ਵਿਕਾਸ ਬਰਾਲਾ ਨੂੰ ਜ਼ਮਾਨਤ

ਹਾਈ ਕੋਰਟ ਵੱਲੋਂ ਵਿਕਾਸ ਬਰਾਲਾ ਨੂੰ ਜ਼ਮਾਨਤ

ਚੰਡੀਗੜ੍ਹ, ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਜ਼ਮਾਨਤ ਦੇ ਦਿੱਤੀ। ਉਸ ਨੂੰ 29 ਸਾਲਾ ਮੁਟਿਆਰ ਦਾ ਪਿੱਛਾ ਕਰਨ ਅਤੇ ਅਗਵਾ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।ਵਿਕਾਸ ਬੀਤੇ ...

Read More »

ਸਨਅਤਾਂ ਨੂੰ ਸਸਤੀ ਬਿਜਲੀ ਲਈ 748 ਕਰੋੜ ਸਬਸਿਡੀ ਦੇਣ ਦੇ ਹੁਕਮ

ਸਨਅਤਾਂ ਨੂੰ ਸਸਤੀ ਬਿਜਲੀ ਲਈ 748 ਕਰੋੜ ਸਬਸਿਡੀ ਦੇਣ ਦੇ ਹੁਕਮ

ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017-18 ਲਈ ਸਨਅਤਾਂ ਨੂੰ ਸਸਤੀ ਬਿਜਲੀ ਦੇਣ ਲਈ 748 ਕਰੋੜ ਰੁਪਏ ਦੀ ਸਬਸਿਡੀ ਸਹਿਣ ਕਰਨ ਲਈ ਬਿਜਲੀ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਸਨਅਤਾਂ ਨੂੰ ਪੰਜ ਰੁਪਏ ਦੇ ਹਿਸਾਬ ਬਿਜਲੀ ਦੇਣ ਲਈ ...

Read More »

ਸਿੱਖ ਕਤਲੇਆਮ: 186 ਕੇਸਾਂ ਦੀ ਮੁੜ ਜਾਂਚ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਸਿੱਖ ਕਤਲੇਆਮ: 186 ਕੇਸਾਂ ਦੀ ਮੁੜ ਜਾਂਚ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਬੰਦ ਕੀਤੇ ਗਏ 186 ਕੇਸਾਂ ਦੀ ਸੁਪਰੀਮ ਕੋਰਟ ਵੱਲੋਂ ਨਵੇਂ ਸਿਰਿਓਂ ਜਾਂਚ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਸਿੱਖਾਂ ਨੂੰ ਕਈ ਦਹਾਕੇ ਬੀਤ ...

Read More »

ਕਰਜ਼ਾ ਰਾਹਤ ਸਬੰਧੀ ਫ਼ੈਸਲਾ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਪਿੱਛੋਂ

ਚੰਡੀਗੜ੍ਹ, ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੀ ਤਰੀਕ ਬਾਰੇ ਫ਼ੈਸਲਾ ਨਹੀਂ ਹੋ ਸਕਿਆ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਤੈਅ ਕੀਤਾ ਗਿਆ ...

Read More »

ਪਤਨੀ ਤੇ ਸਹੁਰਿਆਂ ਤੋਂ ਤੰਗ ਨੌਜਵਾਨ ਵੱਲੋਂ ਫੇਸਬੁੱਕ ਉੱਤੇ ਲਾਈਵ ਖ਼ੁਦਕੁਸ਼ੀ

ਪਤਨੀ ਤੇ ਸਹੁਰਿਆਂ ਤੋਂ ਤੰਗ ਨੌਜਵਾਨ ਵੱਲੋਂ ਫੇਸਬੁੱਕ ਉੱਤੇ ਲਾਈਵ ਖ਼ੁਦਕੁਸ਼ੀ

ਕਾਹਨੂੰਵਾਨ, ਪਿੰਡ ਨਾਨੋਵਾਲ ਜੀਂਦੜ ਦੇ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਫੇਸਬੁੱਕ ’ਤੇ ਲਾਈਵ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਅਤੇ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਅੰਮ੍ਰਿਤਸਰ ਵਿਆਹਿਆ ਹੋਇਆ ਸੀ ਅਤੇ ਬੀਤੀ 4 ਜਨਵਰੀ ਨੂੰ ...

Read More »
Scroll To Top