Home / ਭਾਰਤ

Category Archives: ਭਾਰਤ

ਸਿੱਖ ਕਤਲੇਆਮ: ਤਿੰਨ ਮੈਂਬਰੀ ਨਵੀਂ ਸਿੱਟ ਬਣੀ

ਸਿੱਖ ਕਤਲੇਆਮ: ਤਿੰਨ ਮੈਂਬਰੀ ਨਵੀਂ ਸਿੱਟ ਬਣੀ

ਜਸਟਿਸ ਢੀਂਗਰਾ ਥਾਪੇ ਗਏ ਮੁਖੀ; 186 ਕੇਸਾਂ ਦੀ ਅੱਗੇ ਜਾਂਚ ਕਰੇਗੀ ਟੀਮ;  ਦੋ ਮਹੀਨਿਆਂ ’ਚ ਦੇਵੇਗੀ ਸਥਿਤੀ ਰਿਪੋਰਟ ਨਵੀਂ ਦਿੱਲੀ, ਸਿੱਖ ਕਤਲੇਆਮ ਦੇ 186 ਕੇਸਾਂ ਦੀ ਅੱਗੇ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਅਗਵਾਈ ਦਿੱਲੀ ਹਾਈ ਕੋਰਟ ...

Read More »

ਆਧਾਰ ਡੇਟਾ ਸੁਰੱਖਿਅਤ ਰੱਖਣ ਲਈ ਨਵੀਂ ਤਰਕੀਬ ਅਰਥਹੀਣ: ਚਿਦੰਬਰਮ

ਆਧਾਰ ਡੇਟਾ ਸੁਰੱਖਿਅਤ ਰੱਖਣ ਲਈ ਨਵੀਂ ਤਰਕੀਬ ਅਰਥਹੀਣ: ਚਿਦੰਬਰਮ

ਨਵੀਂ ਦਿੱਲੀ, ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ਆਧਾਰ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਸੁਝਾਇਆ ‘ਵਰਚੂਅਲ ਆਈਡੀ’ ਦਾ ਵਿਚਾਰ ਅਰਥਹੀਣ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਮੁਲਕ ਦੇ ਲੱਖਾਂ ਨਾਗਰਿਕ ਸਰਵਿਸ ਪ੍ਰੋਵਾਈਡਰਾਂ ਭਾਵ ਟੈਲੀਕਾਮ ਅਪਰੇਟਰਾਂ ਨਾਲ ...

Read More »

ਜਲ ਸੈਨਾ ਅਫ਼ਸਰਾਂ ਨੂੰ ਦੱਖਣੀ ਮੁੰਬਈ ’ਚ ਨਹੀਂ ਮਿਲੇਗੀ ਜ਼ਮੀਨ: ਗਡਕਰੀ

ਜਲ ਸੈਨਾ ਅਫ਼ਸਰਾਂ ਨੂੰ ਦੱਖਣੀ ਮੁੰਬਈ ’ਚ ਨਹੀਂ ਮਿਲੇਗੀ ਜ਼ਮੀਨ: ਗਡਕਰੀ

ਮੁੰਬਈ, ਜਲ ਸੈਨਾ ਅਧਿਕਾਰੀਆਂ ਵੱਲੋਂ ਦੱਖਣੀ ਮੁੰਬਈ ਦੇ ਆਲੀਸ਼ਾਨ ਇਲਾਕੇ ’ਚ ਪਰਵਾਸ ਲਈ ਜ਼ਮੀਨ ਮੰਗਣ ’ਤੇ ਹੈਰਾਨੀ ਜਤਾਉਂਦਿਆਂ ਬੰਦਰਗਾਹਾਂ ਬਾਰੇ ਮੰਤਰੀ ਨਿਤੀਨ ਗਡਕਰੀ ਨੇ ਅੱਜ ਕਿਹਾ ਕਿ ਜਲ ਸੈਨਾ ਨੂੰ ਇਲਾਕੇ ’ਚ ਫਲੈਟ ਜਾਂ ਕੁਆਰਟਰ ਬਣਾਉਣ ਲਈ ਇਕ ਇੰਚ ਵੀ ਜ਼ਮੀਨ ...

Read More »

ਲਾਲ ਕਿਲ੍ਹਾ ਹਮਲੇ ਦੇ ਮਸ਼ਕੂਕ ਨੂੰ ਪੁਲੀਸ ਹਿਰਾਸਤ ’ਚ ਭੇਜਿਆ

ਲਾਲ ਕਿਲ੍ਹਾ ਹਮਲੇ ਦੇ ਮਸ਼ਕੂਕ ਨੂੰ ਪੁਲੀਸ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਸਾਲ 2000 ਵਿੱਚ ਲਾਲ ਕਿਲ੍ਹੇ ’ਤੇ ਹੋਏ ਹਮਲੇ ਵਿੱਚ ਸ਼ਾਮਲ ਇਕ ਮਸ਼ਕੂਕ ਨੂੰ ਦਸ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਸ਼ਕੂਕ ਬਿਲਾਲ ਅਹਿਮਦ ਕਾਵਾ ਨੂੰ ਦਿੱਲੀ ਪੁਲੀਸ ਤੇ ਗੁਜਰਾਤ ਅਤਿਵਾਦ ਵਿਰੋਧੀ ...

Read More »

ਅਫਜ਼ਲ ਦੇ ਪੁੱਤਰ ਨੇ ਚੰਗੇ ਅੰਕਾਂ ਨਾਲ ਪਾਸ ਕੀਤੀ ਬਾਰ੍ਹਵੀਂ ਦੀ ਪ੍ਰੀਖਿਆ

ਅਫਜ਼ਲ ਦੇ ਪੁੱਤਰ ਨੇ ਚੰਗੇ ਅੰਕਾਂ ਨਾਲ ਪਾਸ ਕੀਤੀ ਬਾਰ੍ਹਵੀਂ ਦੀ ਪ੍ਰੀਖਿਆ

ਸ੍ਰੀਨਗਰ,  ਸੰਸਦ ’ਤੇ ਹਮਲੇ ਨਾਲ ਸਬੰਧਤ ਕਸ਼ਮੀਰੀ ਨੌਜਵਾਨ ਅਫਜ਼ਲ ਗੁਰੂ ਦੇ ਪੁੱਤਰ ਗਾਲਿਬ ਗੁਰੂ ਨੇ ਬਾਰ੍ਹਵੀਂ ਦੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕੀਤੀ ਹੈ। ਅਫਜ਼ਲ ਨੂੰ 2001 ਸੰਸਦ ਹਮਲੇ ਦੇ ਦੋਸ਼ ਹੇਠ 2013 ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ...

Read More »

3500 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ,  ਆਮਦਨ ਕਰ ਵਿਭਾਗ ਨੇ 900 ਤੋਂ ਵੱਧ ਬੇਨਾਮੀ ਜਾਇਦਾਦਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 3500 ਕਰੋੜ ਰੁਪਏ ਬਣਦੀ ਹੈ। ਵਿਭਾਗ ਨੇ ਕਿਹਾ ਕਿ ਬੇਨਾਮੀ ਜਾਇਦਾਦ ’ਤੇ ਰੋਕ ਸਬੰਧੀ ਐਕਟ ਪਹਿਲੀ ਨਵੰਬਰ 2016 ਤੋਂ ਲਾਗੂ ਹੋਇਆ ਸੀ ਅਤੇ ...

Read More »

ਜੱਜ ਲੋਯਾ ਦੀ ਮੌਤ ਸਬੰਧੀ ਪਟੀਸ਼ਨ ’ਤੇ ਸੁਣਵਾਈ ਅੱਜ

ਨਵੀਂ ਦਿੱਲੀ, 12 ਜਨਵਰੀਸੁਪਰੀਮ ਕੋਰਟ ਵੱਲੋਂ ਸੀਬੀਆਈ ਦੇ ਵਿਸ਼ੇਸ਼ ਜੱਜ ਬੀ ਐਚ ਲੋਯਾ ਦੀ ਭੇਤ ਭਰੀ ਮੌਤ ਦੀ ਆਜ਼ਾਦ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਕੱਲ ਸੁਣਵਾਈ ਕੀਤੀ ਜਾਵੇਗੀ। ਸ੍ਰੀ ਲੋਯਾ ਵੱਲੋਂ ਸੋਹਰਾਬੂਦੀਨ ਸ਼ੇਖ਼ ਮੁਕਾਬਲਾ ਕੇਸ ਦੀ ਸੁਣਵਾਈ ਕੀਤੀ ਜਾ ਰਹੀ ...

Read More »

ਪਾਂਸਰੇ ਹੱਤਿਆ ਕਾਂਡ: ਦੋ ਮੁਲਜ਼ਮਾਂ ਖ਼ਿਲਾਫ਼ ਕੇਸ ’ਤੇ ਰੋਕ ਜਾਰੀ

ਮੁੰਬਈ, ਕਾਰਕੁਨ ਗੋਵਿੰਦ ਪਾਂਸਰੇ ਦੀ ਹੱਤਿਆ ਦੇ ਮਾਮਲੇ ’ਚ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਚਲਾਉਣ ਸਬੰਧੀ ਬੰਬੇ ਹਾਈ ਕੋਰਟ ਨੇ ਅੰਤਰਿਮ ਰੋਕ ਜਾਰੀ ਰੱਖੀ ਹੈ। ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਹੱਕਾਂ ਸਬੰਧੀ ਅਰਜ਼ੀ ’ਤੇ 23 ਫਰਵਰੀ ਨੂੰ ਸੁਣਵਾਈ ਹੋਵੇਗੀ।

Read More »

ਪ੍ਰਧਾਨ ਮੰਤਰੀ ਵੱਲੋਂ ਭਾਜਪਾ ਆਗੂਆਂ ਨਾਲ ਵਿਚਾਰਾਂ

ਪ੍ਰਧਾਨ ਮੰਤਰੀ ਵੱਲੋਂ ਭਾਜਪਾ ਆਗੂਆਂ ਨਾਲ ਵਿਚਾਰਾਂ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਜਥੇਬੰਦਕ ਮਸਲਿਆਂ ਅਤੇ ਮੌਜੂਦਾ ਸਿਆਸੀ ਹਾਲਾਤ ਬਾਰੇ ਵਿਚਾਰਾਂ ਕੀਤੀਆਂ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ ਇਹ ਮੀਟਿੰਗ ਤਿੰਨ ਘੰਟੇ ਤੋਂ ਵੀ ...

Read More »

ਪੀਡੀਪੀ ਵਿਧਾਇਕ ਨੇ ਦਹਿਸ਼ਤਗਰਦਾਂ ਨੂੰ ਆਖਿਆ ‘ਸ਼ਹੀਦ’

ਪੀਡੀਪੀ ਵਿਧਾਇਕ ਨੇ ਦਹਿਸ਼ਤਗਰਦਾਂ ਨੂੰ ਆਖਿਆ ‘ਸ਼ਹੀਦ’

ਜੰਮੂ, ਹਾਕਮ ਧਿਰ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੇ ਵਿਧਾਇਕ ਐਜਾਜ਼ ਅਹਿਮਦ ਨੇ ਅੱਜ ਕਸ਼ਮੀਰੀ ਦਹਿਸ਼ਤਗਰਦਾਂ ਨੂੰ ‘ਸ਼ਹੀਦ’ ਅਤੇ ‘ਭਰਾ’ ਆਖ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ।ਵੱਖਵਾਦੀਆਂ ਨਾਲ ਗੱਲਬਾਤ ਦੀ ਵਕਾਲਤ ਕਰਦਿਆਂ ਉਸ ਨੇ ਦਹਿਸ਼ਤਗਰਦਾਂ ਦੀਆਂ ਹੱਤਿਆਵਾਂ ਖ਼ਿਲਾਫ਼ ਸੋਹਲੇ ਗਾਉਣ ਵਾਲਿਆਂ ...

Read More »
Scroll To Top