Home / ਸਭਿਆਚਾਰ

Category Archives: ਸਭਿਆਚਾਰ

‘ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ’

‘ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ’

ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਦਾ ਸੋਨੇ ਰੰਗੇ ਸਰੂਪ ਵਿਚ ਬਦਲਣ ਦਾ ਹੈ। ਸਿੱਖ ਧਰਮ ਨਾਲ ਵੀ ਵਿਸਾਖੀ ਦਾ  ਬਹੁਤ ਗੂੜਾ ਸਬੰਧ ਹੈ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ। 1699 ਦੀ ਵਿਸਾਖੀ ਵਾਲੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ...

Read More »

ਖਾਲਸੇ ਦਾ ਸਾਜਨਾ ਦਿਵਸ-1699 ਦੀ ਵਿਸਾਖੀ

ਖਾਲਸੇ ਦਾ ਸਾਜਨਾ ਦਿਵਸ-1699 ਦੀ ਵਿਸਾਖੀ

ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ।। ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ਸ਼ੁੱਧ, ਖਰਾ, ਮਿਲਾਵਟ ਰਹਿਤ। ਇਸ ਦਾ ਦੂਜਾ ਅਰਥ ਹੈ, ਉਹ ਜਾਇਦਾਦ ਜੋ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੋਵੇ। ਇਸੇ ...

Read More »

ਸਾਂਝਾ ਪੰਜਾਬ

ਸਾਂਝਾ ਪੰਜਾਬ

-ਡਾ. ਰਮੇਸ਼ ਰੰਗੀਲਾ ਮੈਂ ਸਾਂਝਾ ਪੰਜਾਬ ਬੋਲਦਾਂ, ਮੈਂ ਸਾਂਝਾ ਪੰਜਾਬ ਯਮਨਾ ਤੋਂ ਸਿੰਧ ਤੱਕ ਮੈਂ ਪਿਆ ਸੁਗੰਧੀਆਂ ਘੋਲਦਾ…। ਰਿਸ਼ੀਆਂ, ਮੁਨੀਆਂ, ਗੁਰੂਆਂ ਮੈਨੂੰ ਲਿਪੀਆਂ ਨਾਲ ਸਿੰਗਾਰਿਆ ਨਾਥਾਂ ਜੋਗੀਆਂ ਮੱਥਾ ਮੇਰਾ ਸਾਹਿਤ ਨਾਲ ਸ਼ਿੰਗਾਰਿਆ ਵਾਰਿਸ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਨੂੰ ਫਿਰਦਾ ਮੈਂ ...

Read More »

ਇਨਕਲਾਬੀ ਸੂਰਮਾ ਸ਼ਹੀਦ ਭਗਤ ਸਿੰਘ

ਇਨਕਲਾਬੀ ਸੂਰਮਾ ਸ਼ਹੀਦ ਭਗਤ ਸਿੰਘ

-ਪਰਮਜੀਤ ਢੀਂਗਰਾ ਸ਼ਹੀਦ ਭਗਤ ਸਿੰਘ ਇਨਕਲਾਬ ਦਾ ਇੱਕ ਅਜਿਹਾ ਬਿੰਬ ਹੈ, ਜੋ ਪੰਜਾਬੀਆਂ ਦੇ ਅਚੇਤਨ ਵਿੱਚ ਮਸ਼ਾਲ ਵਾਂਗ ਬਲਦਾ ਹੈ। ਇਸ ਯੋਧੇ ਦਾ ਜਨਮ 28 ਸਤੰਬਰ ਨੂੰ ਪਿੰਡ ਬੰਗਾ ਚੱਕ ਨੰਬਰ 106 ਜੀ ਬੀ ਜ਼ਿਲਾ ਲਾਇਲਪੁਰ ਵਿੱਚ ਹੋਇਆ ਸੀ। ਕਿਹਾ ...

Read More »

ਸੁਹਾਗ ਅਤੇ ਘੋੜੀਆਂ

ਸੁਹਾਗ ਅਤੇ ਘੋੜੀਆਂ

ਸੁਹਾਗ ਵਿਆਹ ਵੇਲ਼ੇ ਧੀ ਵਾਲੇ ਘਰ ਧੀ ਵਾਲੇ ਪਰਵਾਰ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ ਜਦ ਕਿ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿਚ ਧੀ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਪਹਿਲਾਂ ...

Read More »

ਸੰਦੂਕਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਫੁਲਕਾਰੀ

ਸੰਦੂਕਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਫੁਲਕਾਰੀ

-ਅਵਤਾਰ ਸਿੰਘ ਬਾਲੇਵਾਲ ਫੁਲਕਾਰੀ ਦਾ ਖਿਆਲ ਆਉਂਦੇ ਹੀ ਵੇਲ-ਬੂਟਿਆਂ ਨਾਲ ਸਜੀ-ਫਬੀ ਕੋਈ ਸ਼ੈਅ ਉਘੜ ਖੜੋਂਦੀ ਹੈ। ਪੰਜਾਬੀਆਂ ਦੇ ਦਿਲਾਂ ਵਿੱਚ ਇਸ ਦੀ ਯਾਦ ਨਾਲ ਅਨੋਖੀਆਂ ਖੁਸ਼ੀਆਂ ਤੇ ਹੁਸੀਨ ਸਿਮਰਤੀਆਂ ਜਾਗ ਪੈਂਦੀਆਂ ਹਨ ਅਤੇ ਪੰਜਾਬੀ ਜ਼ਿੰਦਗੀ ਦੀਆਂ ਜਿਊਂਦੀਆਂ ਝਾਕੀਆਂ ਅੱਖਾਂ ਅੱਗਿਓਂ ...

Read More »

ਤੀਆਂ ਦਾ ਸੰਧਾਰਾ ਲੈ ਕੇ ਆਇਆ ਵੀਰ ਨੀਂ. . .

ਤੀਆਂ ਦਾ ਸੰਧਾਰਾ ਲੈ ਕੇ ਆਇਆ ਵੀਰ ਨੀਂ. . .

-ਪਰਮਜੀਤ ਕੌਰ ਸਾਡੇ ਪੂਰੇ ਦੇਸ਼ ਵਿੱਚ ਕੋਈ ਨਾ ਕੋਈ ਤਿਉਹਾਰ ਚਲਦਾ ਹੀ ਰਹਿੰਦਾ ਹੈ ਖਾਸ ਕਰ ਕੇ ਪੰਜਾਬ ਇਸ ਗੱਲੋਂ ਬੜਾ ਮਾਣ ਮੱਤਾ ਹੈ। ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਪੁਰਾਣੇ ਤਿਉਹਾਰਾਂ ਦੀ ਬਹੁਤ ਮਾਨਤਾ ਹੈ। ਇਹ ਤਿਉਹਾਰ ਭਾਈਚਾਰਕ ਸਾਂਝ ...

Read More »

ਕਿੱਥੇ ਗਏ ਉਹ ਬਚਪਨ ਦੇ ਦਿਨ !

ਕਿੱਥੇ ਗਏ ਉਹ ਬਚਪਨ ਦੇ ਦਿਨ !

ਕਈ ਵਾਰ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਇੰਝ ਲੱਗਦੈ ਜਿਵੇਂ ਬਹੁਤ ਕੁਝ ਪਿਛੇ ਛੱਡ ਆਇਆ ਹਾਂ ਅਜਿਹਾ ਜੋ ਕਦੇ ਮੁੜ ਨਹੀਂ ਮਿਲ ਸਕਦੈ। ਅੱਖਾਂ ਮੀਚ ਕੇ ਜਦੋਂ ਬੈਠੀਦੈ ਤਾਂ ਪੁਰਾਣੀਆਂ ਯਾਦਾਂ ਦੀ ਰੀਲ ਸਿਨੇਮਾ ਦੀ ਤਰ੍ਹਾਂ ਸਾਹਮਣੇ ਘੁੰਮਣ ਲੱਗਦੀ ...

Read More »

ਰਿਸ਼ਤਿਆਂ ਪ੍ਰਤੀ ਵਧ ਰਿਹਾ ਅਵੇਸਲਾਪਣ

ਰਿਸ਼ਤਿਆਂ ਪ੍ਰਤੀ ਵਧ ਰਿਹਾ ਅਵੇਸਲਾਪਣ

ਅੱਜ ਕੱਲ੍ਹ ਨਜ਼ਦੀਕੀ ਰਿਸ਼ਤਿਆਂ ਵਿੱਚ  ਵੀ ਅਵੇਸਲਾਪਣ ਵਧਦਾ ਜਾ ਰਿਹਾ ਹੈ। ਹਰ ਕੋਈ ਆਪਣੀ ਦੁਨੀਆਂ ਵਿੱਚ ਮਸਤ ਹੈ।  ਕਈ ਲੋਕਾਂ ਦਾ ਇਹ ਖ਼ਿਆਲ ਹੈ ਕਿ ਐਵੇਂ ਹੀ ਰਿਸ਼ਤਿਆਂ ਪਿੱਛੇ ਦੌੜਦੇ-ਫਿਰਦੇ ਰਹਿਣ ਦਾ ਕੀ ਫਾਇਦਾ? ਜਿਹੜਾ ਵਕਤ ਤੇ ਧਨ ਕਿਸੇ ਰਿਸ਼ਤੇਦਾਰ ...

Read More »

ਬਜ਼ੁਰਗ ਇਕੱਲੇ ਕਿਉਂ ?

ਬਜ਼ੁਰਗ ਇਕੱਲੇ ਕਿਉਂ ?

ਅੱਜ ਸਾਡੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਰੌਣਕ ਨਹੀਂ ਰਹੀ, ਉਹ ਉਦਾਸ ਤੇ ਮਾਯੂਸ ਨਜ਼ਰ ਆਉਂਦੇ ਹਨ। ਸ਼ਾਇਦ ਹੀ ਤੁਹਾਨੂੰ ਕੋਈ ਬਜ਼ੁਰਗ ਹੱਸਦਾ-ਮੁਸਕਰਾਉਂਦਾ ਦਿਖਾਈ ਦੇਵੇ, ਜਿਸ ਦੇ ਚਿਹਰੇ ’ਤੇ ਖ਼ੁਸ਼ੀ ਝਲਕਦੀ ਹੋਵੇ। ਕੁਝ ਤਾਂ ਇਨਸਾਨ 60 ਸਾਲ ਤੋਂ ਟੱਪਿਆ ਨਹੀਂ ਕਿ ...

Read More »
Scroll To Top