Home / ਬਾਲ ਸੰਸਾਰ

Category Archives: ਬਾਲ ਸੰਸਾਰ

ਲੱਕੜ ਦਾ ਪੁਲ

ਲੱਕੜ ਦਾ ਪੁਲ

ਇੱਕ ਵਾਰ 12-13 ਸਾਲ ਦਾ ਲੜਕਾ ਆਪਣੇ ਪਿੰਡ ਦੇ ਬਾਹਰ ਗਾਵਾਂ ਤੇ ਮੱਝਾਂ ਚਾਰਦਾ ਹੁੰਦਾ ਸੀ। ਉਹ ਹਰ ਰੋਜ਼ ਉਨ੍ਹਾਂ ਨੂੰ ਨਦੀ ਦੇ ਕਿਨਾਰੇ ਚਰਨ ਲਈ ਖੁੱਲ੍ਹੀਆਂ ਛੱਡ ਦਿੰਦਾ ਅਤੇ ਆਪ ਕਿਸੇ ਨਾ ਕਿਸੇ ਖੇਡ ਵਿੱਚ ਮਸਤ ਹੋ ਜਾਂਦਾ। ਨੇੜੇ ...

Read More »

ਸਦਾ ਖ਼ੁਸ਼ ਰਹਿਣ ਵਾਲਾ ਰਾਮ ਗੰਗਰਾ

ਸਦਾ ਖ਼ੁਸ਼ ਰਹਿਣ ਵਾਲਾ ਰਾਮ ਗੰਗਰਾ

ਇੱਕ ਦਿਨ ਸਵੇਰੇ ਮੇਰੇ ਕੰਨਾਂ ਵਿੱਚ ਬਹੁਤ ਸਾਰੀਆਂ ‘ਚੀਂ-ਚੀਂ-ਚੀਟਕ-ਚੀਟਕ’ ਦੀਆਂ ਆਵਾਜ਼ਾਂ ਘਰ ਦੇ ਬਾਹਰ ਲੱਗੇ ਅਸ਼ੋਕਾ ਦੇ ਦਰੱਖਤ ਵੱਲੋਂ ਪਈਆਂ। ਮੈਂ ਉਸ ਪਾਸੇ ਦੇਖਿਆ ਤਾਂ ਅਸ਼ੋਕਾ ਵਿੱਚ ਛੋਟੀਆਂ-ਛੋਟੀਆਂ ਚਿੱਟੀਆਂ-ਕਾਲੀਆਂ ਚਿੜੀਆਂ ਦੀ ਇੱਕ ਡਾਰ ਭੁੜਕ ਰਹੀ ਸੀ ਅਤੇ ਉਹ ਚਿੜੀਆਂ ਕਲੰਦਰਾਂ ਵਾਂਗ ...

Read More »

ਸੁਨਹਿਰੀ ਗਲਹਿਰੀ

ਸੁਨਹਿਰੀ ਗਲਹਿਰੀ

ਯੂਰੋਪ ਦੇ ਇੱਕ ਦੇਸ਼ ਦੇ ਦੂਰ ਦੁਰਾਡੇ ਪਿੰਡ ਵਿੱਚ ਇੱਕ ਘਰ ਵਿੱਚ ਗ਼ਰੀਬ ਪਰਿਵਾਰ ਰਹਿੰਦਾ ਸੀ। ਉਨ੍ਹਾਂ ਦੀਆਂ ਪੰਜ ਬੇਟੀਆਂ ਸਨ, ਲੂਸੀ, ਐਲਿਸ, ਰੋਜ਼ਲੀਨਾ, ਮੈਰੀ ਤੇ ਮਰਸੀ। ਉਨ੍ਹਾਂ ਦੇ ਮਾਂ- ਬਾਪ ਮਿਹਨਤ ਕਰਕੇ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰਦੇ ਸਨ। ਵੱਡੀਆਂ ...

Read More »

ਬਾਂਦਰ ਦੀ ਹੁਸ਼ਿਆਰੀ

ਬਾਂਦਰ ਦੀ ਹੁਸ਼ਿਆਰੀ

ਬਾਲ ਕਹਾਣੀ ਇੱਕ ਜੰਗਲ ਵਿਚਲੇ ਬਾਂਦਰਾਂ ਵਿੱਚੋਂ ਇੱਕ ਬਾਂਦਰ ਕੁਝ ਵਧੇਰੇ ਹੀ ਚੁਸਤ ਚਲਾਕ ਸੀ। ਇੱਕ ਦਿਨ ਜੰਗਲ ਵਿੱਚ ਘੁੰਮਦਿਆਂ ਘੁੰਮਦਿਆਂ ਉਸਨੂੰ ਇੱਕ ਥੈਲਾ ਲੱਭਿਆ। ਬਾਂਦਰ ਨੇ ਸੋਚਿਆ ਕਿ ਜ਼ਰੂਰ ਇਸ ਵਿੱਚ ਕੋਈ ਖਾਣ ਵਾਲੀ ਚੀਜ਼ ਹੋਵੇਗੀ, ਇਸ ਕਰਕੇ ਉਸਨੇ ...

Read More »

ਚਿੜੀ ਤੇ ਘੁੱਗੀ

ਚਿੜੀ ਤੇ ਘੁੱਗੀ

ਬੱਚਿਓ! ਇੱਕ ਵਾਰ ਇੱਕ ਰੁੱਖ ਉੱਤੇ ਚਿੜੀ ਤੇ ਉਸ ਦੇ ਸਾਥੀ ਚਿੜੇ ਨੇ ਆਲ੍ਹਣਾ ਪਾਇਆ ਹੋਇਆ ਸੀ। ਬਹੁਤ ਹੀ ਸੁੰਦਰ ਆਲ੍ਹਣਾ ਜੋ ਨਿੱਕੇ-ਨਿੱਕੇ ਘਾਹ ਦੇ ਤਿਣਕਿਆਂ ਨੂੰ ਜੋੜ-ਜੋੜ ਕੇ ਬਣਾਇਆ ਸੀ। ਇਹ ਆਲ੍ਹਣਾ ਉਨ੍ਹਾਂ ਨੂੰ ਮਹਿਲ ਲੱਗਦਾ ਸੀ। ਉਹ ਦੋਵੇਂ ...

Read More »

ਚਾਂਦਨੀ ਦੀ ਸਿੱਖਿਆ

ਚਾਂਦਨੀ ਦੀ ਸਿੱਖਿਆ

ਚਾਂਦਨੀ ਆਪਣੇ ਮਾਪਿਆਂ ਦੀ ਇਕਲੌਤੀ ਪੁੱਤਰੀ ਸੀ। ਉਸਦੇ ਮਾਤਾ-ਪਿਤਾ ਉਸਨੂੰ ਅੰਤਾਂ ਦਾ ਪਿਆਰ ਕਰਦੇ ਸਨ। ਉਹ ਵੀ ਉਨ੍ਹਾਂ ਦੀ ਹਰ ਗੱਲ ਮੰਨਦੀ ਅਤੇ ਆਪਣੀ ਮਾਤਾ ਦੇ ਨਾਲ ਹੱਥ ਵਟਾਉਣ ਦੇ ਨਾਲ ਪੜ੍ਹਾਈ ਵਿੱਚ ਵੀ ਪੂਰਾ ਧਿਆਨ ਲਗਾਉਂਦੀ ਸੀ।ਉਸਦੇ ਪਿਤਾ ਜੀ ...

Read More »

ਮਾਲੀ ਦੀ ਧੀ ਤੇ ਚਿੜੀ

ਮਾਲੀ ਦੀ ਧੀ ਤੇ ਚਿੜੀ

ਨੀਮ ਪਹਾੜੀ ਖੇਤਰ ਵਿੱਚ ਇੱਕ ਵੱਡਾ ਬਾਗ਼ ਸੀ। ਇਹ ਬਾਗ਼ ਕਈ ਏਕੜ ਜ਼ਮੀਨ ਤਕ ਫੈਲਿਆ ਹੋਇਆ ਸੀ। ਇਸ ਬਾਗ਼ ਦੀ ਸਾਰੀ ਦੇਖ ਭਾਲ ਜੀਵਨ ਨਾਂ ਦਾ ਮਾਲੀ ਕਰਦਾ ਸੀ। ਬਾਗ਼ ਵਿੱਚ ਵੰਨ ਸੁਵੰਨੇ ਫ਼ਲਾਂ ਦੇ ਵੱਡੇ ਛੋਟੇ ਅਨੇਕਾਂ ਬੂਟੇ ਸਨ। ...

Read More »

ਅੱਗ

ਅੱਗ

ਵੀਰਪਾਲ ਅਤੇ ਜਸਮੀਤ ਦੋਵੇਂ ਭੈਣ ਭਰਾ ਸਨ। ਉਹ ਲੁਧਿਆਣਾ ਇੱਕ ਸਕੂਲ ਵਿੱਚ ਪੜ੍ਹਦੇ ਸਨ। ਆਮ ਗਿਆਨ ਹਾਸਿਲ ਕਰਨ ਵਿੱਚ ਉਨ੍ਹਾਂ ਦੀ ਬਹੁਤ ਰੁਚੀ ਸੀ। ਉਹ ਆਪਣੀਆਂ ਪਾਠ-ਪੁਸਤਕਾਂ ਤੋਂ ਇਲਾਵਾ ਬਾਲ ਸਾਹਿਤ ਦੀਆਂ ਕਿਤਾਬਾਂ ਤੇ ਰਸਾਲੇ ਵੀ ਪੜ੍ਹਦੇ ਸਨ। ਸ਼ਹਿਰ ਵਿੱਚ ...

Read More »

ਚੁਗਲਖੋਰ ਬਾਂਦਰ

ਚੁਗਲਖੋਰ ਬਾਂਦਰ

ਬਾਲ ਕਹਾਣੀ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਜੰਗਲ ਦੇ ਨੇੜੇ ਹੀ ਇੱਕ ਨਦੀ ਵਹਿੰਦੀ ਸੀ। ਸਾਰੇ ਜਾਨਵਰ ਤੇ ਪੰਛੀ ਉੱਥੋਂ ਹੀ ਪਾਣੀ ਪੀਂਦੇ ਸਨ। ਸ਼ੇਰ ਵੀ ਅਕਸਰ ਪਾਣੀ ਪੀਣ ਨਦੀ ’ਤੇ ਆਇਆ ਕਰਦਾ ਸੀ। ਉਸ ਸਮੇਂ ਉਹ ...

Read More »

ਚੁਗਲਖੋਰ ਬਾਂਦਰ

ਚੁਗਲਖੋਰ ਬਾਂਦਰ

ਬਾਲ ਕਹਾਣੀ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਜੰਗਲ ਦੇ ਨੇੜੇ ਹੀ ਇੱਕ ਨਦੀ ਵਹਿੰਦੀ ਸੀ। ਸਾਰੇ ਜਾਨਵਰ ਤੇ ਪੰਛੀ ਉੱਥੋਂ ਹੀ ਪਾਣੀ ਪੀਂਦੇ ਸਨ। ਸ਼ੇਰ ਵੀ ਅਕਸਰ ਪਾਣੀ ਪੀਣ ਨਦੀ ’ਤੇ ਆਇਆ ਕਰਦਾ ਸੀ। ਉਸ ਸਮੇਂ ਉਹ ...

Read More »
Scroll To Top