Home / ਨਾਰੀ ਸੰਸਾਰ

Category Archives: ਨਾਰੀ ਸੰਸਾਰ

ਬੇਦਾਗ ਚਿਹਰੇ ਲਈ ਘਰੇਲੂ ਨੁਸਖੇ

ਬੇਦਾਗ ਚਿਹਰੇ ਲਈ ਘਰੇਲੂ ਨੁਸਖੇ

ਬਿਊਟੀ ਪਾਰਲਰ ਅਤੇ ਸੁੰਦਰਤਾ ਨੂੰ ਨਿਖਾਰਨ ਦੀ ਨਵੀਂ ਤਕਨੀਕ, ਸਾਡੀਆਂ ਮੁਸ਼ਕਲਾਂ ਨੂੰ ਆਸਾਨ ਬਣਾਉਂਦੀ ਹੈ, ਪਰ ਕਈ ਵਾਰ ਇਨ੍ਹਾਂ ਦੇ ਗਲਤ ਅਸਰ ਵੀ ਹੋ ਜਾਂਦੇ ਹਨ। ਕਾਸਮੈਟਿਕ ਨਾਲ ਅੱਜ ਬਾਜ਼ਾਰ ਭਰਿਆ ਪਿਆ ਹੈ ਅਤੇ ਹਰ ਪ੍ਰਾਡਕਟ ਤੁਹਾਨੂੰ ਖੂਬਸੂਰਤ ਬਣਾਉਣ ਦਾ ...

Read More »

ਗੁਣਕਾਰੀ ਹੈ ਨਿੰਮ

ਗੁਣਕਾਰੀ ਹੈ ਨਿੰਮ

ਨਿੰਮ ਭਾਰਤ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਸਾਨੂੰ ਆਮ ਹੀ ਮਿਲ ਜਾਂਦੀ ਹੈ। ਪੁਰਾਣੇ ਲੋਕ ਅੱਜ ਵਾਂਗ ਟੂਥਪੇਸਟ ਜਾਂ ਬੁਰਸ਼ ਦੀ ਵਰਤੋਂ ਨਹੀਂ ਕਰਦੇ ਸਨ। ਉਹ ਸਿਰਫ਼ ਰੁੱਖਾਂ ਦੀਆਂ ਟਾਹਣੀਆਂ ਦੀ ਹੀ ਵਰਤੋਂ ਕਰਦੇ ਸਨ ਜਿਸਨੂੰ ਅਸੀਂ ਦਾਤਣ ਦੇ ...

Read More »

ਔਰਤਾਂ ਤੇ ਰਸੋਈ

ਔਰਤਾਂ ਤੇ ਰਸੋਈ

ਮੁੱਢ ਕਦੀਮ ਤੋਂ ਹੀ ਔਰਤ ਰਸੋਈ ਕਲਾ ਨਾਲ ਜੁੜੀ ਹੋਈ ਹੈ। ਜਿਸ ਔਰਤ ਨੂੰ ਖਾਣਾ ਪਕਾਉਣਾ ਨਹੀਂ ਆਉਾਂਦਾ,Àੁਹ ਕੁਚੱਜੀ ਅਖਵਾਉਾਂਦੀþ। ਪਰਿਵਾਰ ਦੀ ਸਿਹਤ ਦਾ ਰਾਜ ਇਕ ਔਰਤ ਦੇ ਹੱਥ ਵਿਚ ਹੁੰਦਾ ਹੈ। ਜੋ ਕੁਝ ਰਸੋਈ ਵਿਚ ਤਿਆਰ ਹੁੰਦਾ ਹੈ,ਉਸ ਨੂੰ ...

Read More »

ਤੀਆਂ ਦਾ ਸੰਧਾਰਾ ਲੈ ਕੇ ਆਇਆ ਵੀਰ ਨੀਂ. . .

ਤੀਆਂ ਦਾ ਸੰਧਾਰਾ ਲੈ ਕੇ ਆਇਆ ਵੀਰ ਨੀਂ. . .

-ਪਰਮਜੀਤ ਕੌਰ ਸਾਡੇ ਪੂਰੇ ਦੇਸ਼ ਵਿੱਚ ਕੋਈ ਨਾ ਕੋਈ ਤਿਉਹਾਰ ਚਲਦਾ ਹੀ ਰਹਿੰਦਾ ਹੈ ਖਾਸ ਕਰ ਕੇ ਪੰਜਾਬ ਇਸ ਗੱਲੋਂ ਬੜਾ ਮਾਣ ਮੱਤਾ ਹੈ। ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਪੁਰਾਣੇ ਤਿਉਹਾਰਾਂ ਦੀ ਬਹੁਤ ਮਾਨਤਾ ਹੈ। ਇਹ ਤਿਉਹਾਰ ਭਾਈਚਾਰਕ ਸਾਂਝ ...

Read More »

” ਥੋੜ੍ਹਾ-ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ “

” ਥੋੜ੍ਹਾ-ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ “

ਹੱਸਣਾ ਅਤੇ ਰੋਣਾ ਉਹ ਅਨੁਭਵ ਹੈ, ਜੋ ਸਿਰਫ਼ ਮਨੁੱਖ ਦੇ ਹਿੱਸੇ ਹੀ ਆਇਆ ਹੈ। ਹੱਸਣਾ ਇੱਕ ਮਨੋਵਿਗਿਆਨਕ ਅਨੁਭਵ ਹੈ। ਹੱਸਣਾ ਜ਼ਿੰਦਗੀ ਜਿਊਣਾ ਹੈ, ਜਦਕਿ ਬਿਨਾਂ ਹਾਸੇ ਤੋਂ ਜ਼ਿੰਦਗੀ ਲੰਘਾਉਣਾ ਤਾਂ ਜ਼ਿੰਦਗੀ ਨੂੰ ਧੱਕਾ ਦੇ ਕੇ ਪੂਰਾ ਕਰਨ ਦੇ ਬਰਾਬਰ ਹੈ। ...

Read More »

ਅਜੋਕਾ ਸਮਾਜ ਅਤੇ ਆਧੁਨਿਕ ਔਰਤ

ਅਜੋਕਾ ਸਮਾਜ ਅਤੇ ਆਧੁਨਿਕ ਔਰਤ

ਨਵਨੀਤ ਕੌਰ - ਮਨੁੱਖ ਸਮਾਜ ਵਿੱਚ ਰਹਿੰਦਾ ਹੈ, ਸਮਾਜ ਵਿੱਚ ਵਿਚਰਦਾ ਹੈ, ਇਸ ਲਈ ਉਹ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਧੇ ਹੋਏ ਉਹ ਆਪਣੇ ਰੀਤੀ-ਰਿਵਾਜ, ਆਪਣੀਆਂ ਰਸਮਾਂ ਨੂੰ ਕਬੂਲ ਕਰਦਾ ਹੈ। ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਰਸਮ ਹੈ ਵਿਆਹ ...

Read More »

ਤੂੰ ਲੌਂਗ ਮੈਂ ਲੈਚੀਆਂ…

ਤੂੰ ਲੌਂਗ ਮੈਂ ਲੈਚੀਆਂ…

ਤੂੰ ਲੌਂਗ ਮੈਂ ਲੈਚੀਆਂ… ਫੋਟੋ: ਪ੍ਰਦੀਪ ਤਿਵਾੜੀ ਪੰਜਾਬੀਆਂ ਦੇ ਸਭ ਰਸਮਾਂ-ਰਿਵਾਜਾਂ ਵਿੱਚੋਂ ਸਾਹਿਤ ਦਾ ਰਸੀਲਾ ਰਸ ਰਿਸਦਾ ਹੈ। ਖ਼ੁਸ਼ੀ-ਗ਼ਮੀ ਦੇ ਅੱਥਰੇ ਜਜ਼ਬਾਤ ਆਪ-ਮੁਹਾਰੇ ਹੋ ਕੇ ਕਿਸੇ ਆਬਸ਼ਾਰ ਵਾਂਗ ਫੁੱਟਦੇ ਹਨ। ਇਹ ਜਜ਼ਬਾਤੀ ਕਾਵਿ ਬੰਦ ਹੀ ਲੋਕ ਸਾਹਿਤ ਦੀ ਇਕਰਸ ਵਹਿੰਦੀ ...

Read More »

ਹੋਇਆ ਕੀ ਜੇ ਧੀ ਜੰਮ ਪਈ

ਹੋਇਆ ਕੀ ਜੇ ਧੀ ਜੰਮ ਪਈ

ਕੁੜੀਆਂ ਦੀ ਲਗਾਤਾਰ ਘਟਦੀ ਹੋਈ ਗਿਣਤੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਜੇ ਅਸੀਂ ਇਸੇ ਤਰ੍ਹਾਂ ਕੁੜੀਆਂ ਬਾਰੇ ਮਾੜੀ ਸੋਚ ਦੇ ਧਾਰਨੀ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੁ¤ਤਾਂ ਲਈ ਨੂੰਹਾਂ ਦੀ ਭਾਲ ਲਈ ਦਰ-ਦਰ ਦੀਆਂ ਠੋਕਰਾਂ ...

Read More »

ਕੁੜੀਆਂ ਤਾਂ ਆਖਰ ਚਿੜੀਆਂ ਨੇ

ਕੁੜੀਆਂ ਤਾਂ ਆਖਰ ਚਿੜੀਆਂ ਨੇ

ਕੁੜੀਆਂ ਸਾਡੇ ਸਮਾਜ ਦਾ ਦਰਪਣ ਹਨ ਜਿਨ੍ਹਾਂ ਵਿ¤ਚੋਂ ਭਵਿ¤ਖ ਦੇ ਅਕਸ ਨੂੰ ਦੇਖਿਆ ਜਾਂਦਾ ਹੈ। ਕੁੜੀਆਂ ਨਾਲ ਹੀ ਪੀੜ੍ਹੀ-ਦਰ-ਪੀੜ੍ਹੀ ਸਮਾਜ ਅ¤ਗੇ ਵਧਦਾ ਹੈ। ਸਮਾਜ ਦੀ ਗਤੀਸ਼ੀਲਤਾ ਅਤੇ ਅਰਥਚਾਰੇ ’ਚ ਕੁੜੀਆਂ ਦਾ ਅਹਿਮ ਰੋਲ ਹੁੰਦਾ ਹੈ। ਕੁੜੀਆਂ ਬਾਬਲ ਦੀ ਚਿ¤ਟੇ ਲ¤ਠੇ ...

Read More »

ਵਾਲਾਂ ਨੂੰ ਸੋਹਣਾ ਬਣਾਉਣ ਲਈ ਘਰੇਲੂ ਨੁਸਖੇ

ਵਾਲਾਂ ਨੂੰ ਸੋਹਣਾ ਬਣਾਉਣ ਲਈ ਘਰੇਲੂ ਨੁਸਖੇ

* ਗੁੜਹਲ ਦੀਆਂ 25-30 ਪੱਤੀਆਂ ਨੂੰ ਚੰਗੀ ਤਰ੍ਹਾਂ ਪੀਸ ਲਵੋ। ਇਸ ਵਿੱਚ ਦੋ ਚਮਚਮ ਸ਼ਿੱਕਾਕਾਈ ਪਾਊਡਰ ਮਿਲਾ ਕੇ ਪੇਸਟ ਬਣਾ ਲਵੋ। ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਠੀਕ ਤਰ੍ਹਾਂ ਲਗਾਉ। ਅੱਧੇ ਘੰਟੇ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਇਸ ਤਰੀਕੇ ...

Read More »
Scroll To Top