Home / ਧਰਮ

Category Archives: ਧਰਮ

ਲੋਕਸ਼ਕਤੀ ਦੀ ਜਿੱਤ ਦਾ ਪ੍ਰਤੀਕ- ਸ੍ਰੀ ਮੁਕਤਸਰ ਸਾਹਿਬ

ਲੋਕਸ਼ਕਤੀ ਦੀ ਜਿੱਤ ਦਾ ਪ੍ਰਤੀਕ- ਸ੍ਰੀ ਮੁਕਤਸਰ ਸਾਹਿਬ

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਿਰਜਣਾ ਨੇ ਉਸ ਵੇਲੇ ਦੇ ਮੁਗ਼ਲ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਅਭੀਤ ਕਰ ਦਿੱਤਾ। ਇਸ ਪਿੱਛੋਂ ਉਨ੍ਹਾਂ ਨੇ ਭਾਰੀ ਫ਼ੌਜਾਂ ਨਾਲ ਆਨੰਦਪੁਰ ਸਾਹਿਬ ਨੂੰ ਘੇਰਾ ...

Read More »

ਸਿੱਖ ਇਤਿਹਾਸ ਨਾਲ ਸਬੰਧਤ ਥਾਵਾਂ ਦੀ ਸਾਂਭ-ਸੰਭਾਲ ਦੀ ਲੋੜ

ਸਿੱਖ ਇਤਿਹਾਸ ਨਾਲ ਸਬੰਧਤ ਥਾਵਾਂ ਦੀ ਸਾਂਭ-ਸੰਭਾਲ ਦੀ ਲੋੜ

ਇਤਿਹਾਸ ਅਤੇ ਸੱਭਿਆਚਾਰ ਕੌਮਾਂ ਅਤੇ ਮੁਲਕਾਂ ਦੀ ਜ਼ਿੰਦਜਾਨ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ, ਆਪਣੀ ਬੋਲੀ, ਆਪਣੇ ਪਹਿਰਾਵੇ ਅਤੇ ਸੱਭਿਆਚਾਰ ਦੀ ਰਖਵਾਲੀ ਪ੍ਰਤੀ ਜਾਗਰੂਕ ਨਹੀਂ ਹੁੰਦੀਆਂ ਉਨ੍ਹਾਂ ਦਾ ਨਾਂ ਇਤਿਹਾਸ ਦੇ ਚਿੱਤਰਪਟ ਤੋਂ ਮਿਟ ਜਾਂਦਾ ਹੈ, ਜਿਵੇਂ ਕਿ ਅਸੀਂ ਵੇਖਦੇ ...

Read More »

ਵੱਡੀ ਦੌਲਤ ਦਾਨ ਕਰਨ ਵਾਲਾ ਦੀਵਾਨ ਟੋਡਰ ਮੱਲ

ਵੱਡੀ ਦੌਲਤ ਦਾਨ ਕਰਨ ਵਾਲਾ ਦੀਵਾਨ ਟੋਡਰ ਮੱਲ

ਮਨੁੱਖੀ ਬਰਾਬਰੀ, ਆਪਸੀ ਭਾਈਚਾਰੇ ਅਤੇ ਸਰਬਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਦੀ ਦੁਨੀਆ ਵਿੱਚ ਵੱਖਰੀ ਪਛਾਣ ਹੈ। ਇਸ ਧਰਮ ਨੂੰ ਕਾਇਮ ਕਰਨ ਲਈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਵੱਡਮੁੱਲਾ (ਉਦਾਸੀਆਂ ਦੇ ਰੂਪ ਵਿੱਚ) ਯੋਗਦਾਨ ਪਾਇਆ, ਉੱਥੇ ਬਾਕੀ ...

Read More »

ਸ਼ਹੀਦੀ ਹਫ਼ਤੇ ਦੀ ਦਾਸਤਾਨ

ਸ਼ਹੀਦੀ ਹਫ਼ਤੇ ਦੀ ਦਾਸਤਾਨ

ਪੋਖਿ ਤੁਖਾਰੁ ਪੜੈ ਵਣੁ ਤਿਣੁ ਰਸੁ ਸੋਖੈ॥ ਦੇ ਬਚਨ ਵਿੱਚ ਗੁਰੂ ਨਾਨਕ ਦੇਵ ਜੀ ਸਪਸ਼ਟ ਕਰਦੇ ਹਨ ਕਿ ਪੋਹ ਦੇ ਮਹੀਨੇ ’ਚ ਤੁਖਾਰ, ਕੱਕਰ, ਬਰਫ਼, ਪਾਲਾ ਅਤੇ ਠੰਢ ਪੈਣ ਕਾਰਨ ਕੁਦਰਤ ਦੇ ਖਿੜਾਓ ’ਚ ਪਤਝੜ ਆ ਜਾਂਦੀ ਹੈ। ਸੂਰਜ ਦੀ ...

Read More »

ਅੱਠਵੇਂ ਗੁਰੂ ਦੇ ਜਨਮ ਸਥਾਨ ਬਾਰੇ ਮੱਤਭੇਦ ਕਿਉਂ ?

ਅੱਠਵੇਂ ਗੁਰੂ ਦੇ ਜਨਮ ਸਥਾਨ ਬਾਰੇ ਮੱਤਭੇਦ ਕਿਉਂ ?

ਹੁਣ ਤੱਕ ਬਹੁਤੇ ਲੇਖਕ ਇਹੀ ਲਿਖਦੇ ਰਹੇ ਹਨ ਕਿ ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕੀਰਤਪੁਰ ਸਾਹਿਬ ਵਿੱਚ ਹੋਇਆ ਸੀ। ਪਰ ਸ਼ਾਇਦ ਇਨ੍ਹਾਂ ਲਿਖਾਰੀਆਂ ਨੇ ਉਦੋਂ ਦੇ ਇਤਿਹਾਸਿਕ ਸੋਮਿਆਂ ਨੂੰ ਗੌਲਿਆ ਹੀ ਨਹੀਂ। ਉਸ ਕਾਲ ...

Read More »

ਦਸਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਭੱਠਾ ਸਾਹਿਬ

ਦਸਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਭੱਠਾ ਸਾਹਿਬ

ਚੰਡੀਗੜ੍ਹ-ਰੋਪੜ ਰੋਡ ’ਤੇ ਸਥਿਤ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਭੱਠਾ ਸਾਹਿਬ ਚਾਰ ਵਾਰ ਆਏ ਸਨ। ਇਤਿਹਾਸ ਅਨੁਸਾਰ ਗੁਰੂ ਜੀ ਪਹਿਲੀ ਵਾਰ 1688 ਈਸਵੀ ਨੂੰ ਭੰਗਾਣੀ ਦੀ ਜੰਗ ਜਿੱਤਣ ...

Read More »

ਵਫ਼ਾਦਾਰ ਯੋਧੇ ਤੇ ਕਵੀ ਬਾਬਾ ਜੀਵਨ ਸਿੰਘ

ਵਫ਼ਾਦਾਰ ਯੋਧੇ ਤੇ ਕਵੀ ਬਾਬਾ ਜੀਵਨ ਸਿੰਘ

ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਉਹ ਮਹਾਨ ਜਰਨੈਲ ਹੋਏ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਵੱਖ ਵੱਖ ਜੰਗਾਂ ਵਿੱਚ ਹਿੱਸਾ ਲਿਆ ਤੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਉਹ ਤਲਵਾਰ ਦੇ ਧਨੀ, ਘੋੜਸਵਾਰੀ ’ਚ ਨਿਪੁੰਨ ਵਫ਼ਾਦਾਰ ਯੋਧੇ ਹੋਣ ਦੇ ...

Read More »

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਸੱਚ ਦੇ ਮਾਰਗ ਦਾ ਉਪਦੇਸ਼ ਦੇਣ, ਪੰਜ ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਦਾ ਤਿਲਕ ਲਾਉਣ, ਨੌ ਗੁਰੂਆਂ ਦੇ ਦਰਸ਼ਨ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ 4 ਕੱਤਕ 1575 ਬਿਕਰਮੀ ਨੂੰ ਮਾਝੇ ਦੇ ਪਿੰਡ ਕੱਥੂ ਨੰਗਲ ਵਿਖੇ ਸੁੱਘਾ ਰੰਧਾਵਾ ਤੇ ...

Read More »

ਰੂਹਾਨੀ ਕ੍ਰਾਂਤੀ ਦੇ ਸ਼ਾਹ ਅਸਵਾਰ ਗੁਰੂ ਤੇਗ ਬਹਾਦਰ ਜੀ

ਰੂਹਾਨੀ ਕ੍ਰਾਂਤੀ ਦੇ ਸ਼ਾਹ ਅਸਵਾਰ ਗੁਰੂ ਤੇਗ ਬਹਾਦਰ ਜੀ

ਲੋਕ-ਮਨਾਂ ਵਿੱਚ ਇਹ ਆਮ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਜ਼ਿਆਦਾਤਰ ਉਦਾਸੀ ਅਤੇ ਵੈਰਾਗ ਭਰੀ ਹੈ। ਅਸਲ ਵਿੱਚ ਇਸ ਖਿਆਲ ਦੇ ਧਾਰਨੀ ਉਹ ਲੋਕ ਹਨ ਜੋ ਨਾਸ਼ਮਾਨਤਾ ਤੋਂ ਡਰਨ ਵਾਲੇ ਅਤੇ ਛਿਣ-ਭੰਗਰ ...

Read More »

ਸ਼ਹੀਦ ਬਾਬਾ ਦੀਪ ਸਿੰਘ ਜੀ

ਸ਼ਹੀਦ ਬਾਬਾ ਦੀਪ ਸਿੰਘ ਜੀ

ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਸ਼ਹੀਦਾਂ ਦੀ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਦਾ ਜਨਮ 1682 ਨੂੰ ਅੰਮ੍ਰਿਤਸਰ ਪਰਗਣੇ ਦੇ ਪਹੂਵਿੰਡ ਪਿੰਡ ਵਿੱਚ ਹੋਇਆ। ਜਵਾਨ ਅਵਸਥਾ ਵਿੱਚ ਉਹ ਖੰਡੇ-ਬਾਟੇ ਦੀ ਪਾਹੁਲ ਛਕ ਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ...

Read More »
Scroll To Top