Home / ਘਰ-ਪਰਿਵਾਰ

Category Archives: ਘਰ-ਪਰਿਵਾਰ

ਬੀਤਿਆ ਬੁਝਾਰਤਾਂ ਦਾ ਵੇਲਾ

ਬੀਤਿਆ ਬੁਝਾਰਤਾਂ ਦਾ ਵੇਲਾ

ਪੁਰਾਤਨ ਸਮਿਆਂ ਵਿੱਚ ਅੱਜ ਵਰਗੇ ਮੰੰਨੋਰੰਜਨ ਦੇ ਸਾਧਨ ਨਹੀਂ ਸਨ। ਬਜ਼ੁਰਗਾਂ ਦੀਆਂ ਕਹਾਣੀਆਂ ਅਤੇ ਬੁਝਾਰਤਾਂ ਹੀ ਬੱਚਿਆਂ ਲਈ ਮੰਨੋਰੰਜਨ ਦਾ ਸਾਧਨ ਸਨ। ਸਰਦੀਆਂ ਦੀ ਰੁੱਤ ਦੌਰਾਨ ਸ਼ਾਮ ਨੂੰ ਬੱਚੇ ਜਲਦੀ ਜਲਦੀ ਰੋਟੀ ਖਾ ਕੇ ਬਜ਼ੁਰਗਾਂ ਕੋਲ ਰਜਾਈਆਂ ਵਿੱਚ ਜਾ ਵੜਦੇ ...

Read More »

ਵਾਰ ਵਾਰ ਗ਼ਲਤੀ ਕਿਉਂ

ਵਾਰ ਵਾਰ ਗ਼ਲਤੀ ਕਿਉਂ

ਕਈ ਵਾਰੀ ਸਾਡੇ ਕੋਲੋਂ ਕੋਈ ਗ਼ਲਤੀ ਹੋ ਜਾਏ ਤਾਂ ਅਸੀਂ ਬੜੀ ਚਾਲਾਕੀ ਨਾਲ ਉਸ ’ਤੇ ਪਰਦਾ ਪਾ ਲੈਂਦੇ ਹਾਂ। ਅਸੀਂ ਆਪਣੀ ਗ਼ਲਤੀ ਨੂੰ ਮਾਮੂਲੀ ਗੱਲ ਜਾਂ ਆਮ ਗੱਲ ਕਹਿ ਕੇ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ...

Read More »

ਸੱਥ ਦਾ ਬਦਲਿਆ ਮੁਹਾਂਦਰਾ

ਸੱਥ ਦਾ ਬਦਲਿਆ ਮੁਹਾਂਦਰਾ

ਪੇਂਡੂ ਜੀਵਨ ਵਿੱਚ ਸੱਥ ਦਾ ਬਹੁਤ ਮਹੱਤਵ ਹੈ। ਇਹ ਪਿੰਡਾਂ ਦੇ ਲੋਕਾਂ ਦੇ ਵਿਹਾਰ ਨੂੰ ਕਾਬੂ ਕਰਨ ਵਾਲਾ ਤੰਤਰ ਹੈ। ਪਿੰਡ ਦਾ ਬੰਦਾ ਰੱਬ ਤੋਂ ਭਾਵੇਂ ਨਾ ਡਰੇ ਪਰ ਸੱਥ ਦੀ ਚਰਚਾ, ਜਿਸ ਨੂੰ ਖੁੰਢ ਚਰਚਾ ਵੀ ਕਿਹਾ ਜਾਂਦਾ ਹੈ, ਤੋਂ ...

Read More »

ਟੁੱਟਦੇ ਰਿਸ਼ਤਿਆਂ ਦੀ ਤ੍ਰਾਸਦੀ

ਟੁੱਟਦੇ ਰਿਸ਼ਤਿਆਂ ਦੀ ਤ੍ਰਾਸਦੀ

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਨੌਜਵਾਨ ਪੀੜ੍ਹੀ ਇਸ ਕਦਰ ਆਰਥਿਕ ਦੌੜ ਵਿੱਚ ਲੱਗੀ ਹੋਈ ਹੈ ਜਿਵੇਂ ਪੈਸਾ ਕਮਾਉਣਾ ਹੀ ਜੀਵਨ ਦਾ ਮੁੱਖ ਮਕਸਦ ਬਣ ਕੇ ਰਹਿ ਗਿਆ ਹੋਵੇ ਜਾਂ ਕਹਿ ਲਈਏ ਕਿ ਪੈਸਾ ਮਨੁੱਖ ਲਈ ਨਹੀਂ ਮਨੁੱਖ ਪੈਸੇ ਲਈ ਹੈ। ਉਹ ...

Read More »

ਘਰ ਦਾ ਜਿੰਦਾ ਹਨ ਬਜ਼ੁਰਗ

ਘਰ ਦਾ ਜਿੰਦਾ ਹਨ ਬਜ਼ੁਰਗ

ਬਜ਼ੁਰਗਾਂ ਨੇ ਇਹ ਅਖਾਣ ਬਿਲਕੁਲ ਸਹੀ ਬਣਾਈ ਹੈ ਕਿ ਬਜ਼ੁਰਗ ਘਰ ਦਾ ਜਿੰਦਾ ਹੁੰਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਜ਼ੁਰਗ ਘਰ ਦਾ ਜਿੰਦਾ ਨਹੀਂ ਹੁੰਦੇ। ਇਨ੍ਹਾਂ ਬਜ਼ੁਰਗਾਂ ਦੇ ਸਹਾਰੇ ਅਸੀਂ ਆਪਣੇ ਘਰ ਬਾਰ ਨੂੰ ਖੁੱਲ੍ਹਾ ਛੱਡ ਕਿਤੇ ...

Read More »

ਸਭ ਕੁਝ ਸੋਚ ’ਤੇ ਹੀ ਨਿਰਭਰ

ਸਭ ਕੁਝ ਸੋਚ ’ਤੇ ਹੀ ਨਿਰਭਰ

ਹਰ ਇਨਸਾਨ ਦੀ ਪਛਾਣ ਉਸਦੀ ਸ਼ਖ਼ਸੀਅਤ ਤੋਂ ਹੁੰਦੀ ਹੈ। ਸ਼ਖ਼ਸੀਅਤ ਨਿਖਾਰਨ ਵਿੱਚ ਸਭ ਤੋਂ ਵੱਡਾ ਹੱਥ ਮਨੁੱਖ ਦੀ ਸੋਚ ਦਾ ਹੀ ਹੁੰਦਾ ਹੈ। ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੋਵੇਗੀ ਉਸਦੀ ਸ਼ਖ਼ਸੀਅਤ ਵੀ ਉਸਦੀ ਸੋਚ ਦੇ ਆਧਾਰ ’ਤੇ ਹੀ ਨਿਰਧਾਰਤ ...

Read More »

ਬੱਚਿਆਂ ਨੂੰ ਹੀਣਭਾਵਨਾ ਤੋਂ ਬਚਾਓ

ਬੱਚਿਆਂ ਨੂੰ ਹੀਣਭਾਵਨਾ ਤੋਂ ਬਚਾਓ

ਬੱਚਿਆਂ ਵਿੱਚ ਅਕਸਰ ਹੀਣਭਾਵਨਾ ਪਾਈ ਜਾਂਦੀ ਹੈ। ਉਹ ਆਪਣੇ ਦੋਸਤਾਂ-ਮਿੱਤਰਾਂ ਦੀ ਹੀ ਤਰ੍ਹਾਂ ਬਣਨਾ ਲੋਚਦੇ ਹਨ। ਜੇਕਰ ਉਨ੍ਹਾਂ ਦੇ ਕਿਸੇ ਦੋਸਤ ਕੋਲ ਕੋਈ ਖਿਡੌਣਾ ਜਾਂ ਅਜਿਹੀ ਹੋਰ ਕੋਈ ਵਸਤੂ ਹੋਵੇ ਤੇ ਉਸ ਬੱਚੇ ਕੋਲ ਇਹ ਨਾ ਹੋਵੇ ਤਾਂ ਬੱਚਿਆਂ ਦੇ ...

Read More »

ਗਾਇਬ ਹੋ ਚੁੱਕਾ ਪੇਂਡੂ ਸੱਭਿਆਚਾਰ

ਗਾਇਬ ਹੋ ਚੁੱਕਾ ਪੇਂਡੂ ਸੱਭਿਆਚਾਰ

ਪੇਂਡੂ ਜੀਵਨ ਸਾਡੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ। ਦਿਨੋਂ ਦਿਨ ਵੱਧ ਰਹੇ ਸ਼ਹਿਰੀਕਰਨ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਅਮੀਰ ਸੱਭਿਆਚਾਰ ਪਿੰਡਾਂ ਵਿੱਚ ਵਸਦਾ ਸੀ। ਵਿਗਿਆਨਕ ਤਰੱਕੀ, ਸਮੇਂ ਦੀ ਘਾਟ, ਪੱਛਮੀ ਸੱਭਿਆਚਾਰ ...

Read More »

ਲਾਈਲੱਗ ਨਾ ਹੋਵੇ ਘਰਵਾਲਾ…

ਲਾਈਲੱਗ ਨਾ ਹੋਵੇ ਘਰਵਾਲਾ…

ਜ਼ਿੰਦਗੀ ਦੇ ਰੰਗ ਸੱਚਮੁੱਚ ਕਿੰਨੀ ਸੱਚਾਈ ਹੈ ਇਸ ਵਿੱਚ। ਲਾਈਲੱਗਤਾ ਇੱਕ ਭਿਆਨਕ ਰੋਗ ਹੈ ਜੋ ਵਿਅਕਤੀ ਨੂੰ ਬਰਬਾਦ ਕਰ ਦਿੰਦਾ ਹੈ। ਇਹ ਇੱਕ ਅਜਿਹਾ ਰੋਗ ਹੈ ਜਿਸ ਦਾ ਕਿਸੇ ਦਵਾਈ ਨਾਲ ਇਲਾਜ ਸੰਭਵ ਨਹੀਂ, ਕੇਵਲ ਵਿਅਕਤੀ ਖ਼ੁਦ ਹੀ ਆਪਣੀ ਸੋਚ ...

Read More »

ਜਦੋਂ ਵੀ ਬੋਲੀਏ ਭਲਾ ਬੋਲੀਏ

ਜਦੋਂ ਵੀ ਬੋਲੀਏ ਭਲਾ ਬੋਲੀਏ

ਸਿਆਣੇ ਕਹਿੰਦੇ ਹਨ ‘ਜਦੋਂ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’ ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋਂ ਕੱਢੇ ਸ਼ਬਦ ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਇਸੇ ਕਰਕੇ ਜ਼ਿਆਦਾ ਬੋਲਣ ਵਾਲੇ ਨੂੰ ਜਾਂ ਬਿਨਾਂ ਸੋਚ ...

Read More »
Scroll To Top