Home / ਮਨੋਰੰਜਨ / ਧਨੁਸ਼ ਸਟਾਰਰ ਫਿਲਮ ‘ਦਿ ਐਕਸਟਰਾਓਡਨਰੀ…’ ਦਾ ਟੀਜ਼ਰ ਰਿਲੀਜ਼
ਧਨੁਸ਼ ਸਟਾਰਰ ਫਿਲਮ ‘ਦਿ ਐਕਸਟਰਾਓਡਨਰੀ…’ ਦਾ ਟੀਜ਼ਰ ਰਿਲੀਜ਼

ਧਨੁਸ਼ ਸਟਾਰਰ ਫਿਲਮ ‘ਦਿ ਐਕਸਟਰਾਓਡਨਰੀ…’ ਦਾ ਟੀਜ਼ਰ ਰਿਲੀਜ਼

ਮੁੰਬਈ — ਸਾਊਥ ਦੇ ਸਟਾਰ ਧਨੁਸ਼ ਦੀ ਪਹਿਲੀ ਹਾਲੀਵੁੱਡ ਫਿਲਮ ‘ਦਿ ਐਕਸਟਰਾਓਡਨਰੀ ਜਰਨੀ ਆਫ ਦਿ ਫਕੀਰ’ ਦਾ ਪੋਸਟਰ ‘ਤੇ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਬੈਸਟਸੇਲਰ ਕਿਤਾਭ ‘ਦਿ ਐਕਸਟਰਾਓਡਨਰੀ ਜਰਨੀ ਆਫ ਦਿ ਫਕੀਰ’ ਤੇ ਆਧਾਰਿਤ ਫਰਾਂਸੀਸੀ ਕਾਮੇਡੀ ਫਿਲਮ ਦਾ ਨਿਰਦੇਸ਼ਨ ਕੇਨ ਸਕਾਟ ਨੇ ਕੀਤਾ ਹੈ। ਧਨੁਸ਼ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ‘ਤੇ ਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਉਹ ਇਕ ਰੰਗੀਨ ਰਾਜਸਥਾਨੀ ਪੱਗੜੀ ‘ਚ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਇਕ ਵੀਡੀਓ ਰਾਹੀਂ ਆਪਣਾ ਤਜ਼ਰਬਾ ਸ਼ੇਅਰ ਕਰਦੇ ਹੋਏ ਸਕਾਟ ਨੇ ਕਿਹਾ, ”ਮੈਨੂੰ ਇਸ ਫਿਲਮ ਨਾਲ ਪਿਆਰ ਹੋ ਗਿਆ, ਧਨੁਸ਼ ਤੇ ਕਈ ਵੱਖ- ਵੱਖ ਸੰਸਕ੍ਰਿਤੀਆਂ ਦੇ ਕਲਾਕਾਰਾਂ ਨਾਲ ਕੰਮ ਕਰਨਾ ਅਸਲ ‘ਚ ਪ੍ਰੇਰਣਾਦਾਇਕ ਰਿਹਾ, ਅਸੀਂ ਭਾਰਤ, ਇੱਟਲੀ, ਫਰਾਂਸ, ਲੀਬੀਆ ਸਮੇਤ ਕਈ ਦੇਸ਼ਾ ‘ਚ ਇਸਦੀ ਸ਼ੂਟਿੰਗ ਕੀਤੀ ਹੈ”।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top