Home / ਮਨੋਰੰਜਨ / ‘ਟਾਈਗਰ ਜ਼ਿੰਦਾ ਹੈ’ ਦੀ ਸਫਲਤਾ ਤੋਂ ਖੁਸ਼ ਹੈ ਕੈਟਰੀਨਾ
‘ਟਾਈਗਰ ਜ਼ਿੰਦਾ ਹੈ’ ਦੀ ਸਫਲਤਾ ਤੋਂ ਖੁਸ਼ ਹੈ ਕੈਟਰੀਨਾ

‘ਟਾਈਗਰ ਜ਼ਿੰਦਾ ਹੈ’ ਦੀ ਸਫਲਤਾ ਤੋਂ ਖੁਸ਼ ਹੈ ਕੈਟਰੀਨਾ

ਮੁੰਬਈ— ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ‘ਟਾਈਗਰ ਜ਼ਿੰਦਾ ਹੈ’ ਦੀ ਸਫਲਤਾ ਤੋਂ ਬੇਹੱਦ ਰੋਮਾਂਚਿਤ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ‘ਚ ਬਣੀ ‘ਏਕ ਥਾ ਟਾਈਗਰ’ ਦੀ ਸੀਕਵਲ ‘ਟਾਈਗਰ ਜ਼ਿੰਦਾ ਹੈ’ ਹਾਲ ਹੀ ‘ਚ ਪ੍ਰਦਰਸ਼ਿਤ ਹੋਈ ਹੈ। ਫਿਲਮ ਬਾਕਸ ਆਫਿਸ ‘ਤੇ ਸੁਪਰ-ਡੁਪਰ ਹਿੱਟ ਸਾਬਤ ਹੋਈ ਹੈ। ਫਿਲਮ ‘ਚ ਸਲਮਾਨ ਖਾਨ ਦੇ ਆਪੋਜ਼ਿਟ ਕੈਟਰੀਨਾ ਕੈਫ ਦੀ ਅਹਿਮ ਭੂਮਿਕਾ ਹੈ। ਕਾਫੀ ਲੰਮੇ ਸਮੇਂ ਬਾਅਦ ਕੈਟਰੀਨਾ ਦੇ ਖਾਤੇ ਵਿਚ ਹਿੱਟ ਫਿਲਮ ਆਈ ਹੈ। ‘ਟਾਈਗਰ ਜ਼ਿੰਦਾ ਹੈ’ ਵਿਚ ਜਿੰਨੀ ਤਾਰੀਫ ਸਲਮਾਨ ਖਾਨ ਨੇ ਹਾਸਲ ਕੀਤੀ ਹੈ, ਓਨੀਆਂ ਹੀ ਤਾਰੀਫਾਂ ਇਸ ਵਾਰ ਕੈਟਰੀਨਾ ਕੈਫ ਨੇ ਬਟੋਰੀਆਂ ਹਨ। ਕੈਟਰੀਨਾ ਨੂੰ ਆਪਣੀ ਐਕਟਿੰਗ ਅਤੇ ਖਾਸ ਕਰਕੇ ਐਕਸ਼ਨ ਸੀਨਜ਼ ਲਈ ਕਾਫੀ ਸਲਾਹਿਆ ਗਿਆ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top